1 ਇਤਿਹਾਸ 4

ਅਤੇ ਯੋਕੀਮ ਤੇ ਕੋਜ਼ੇਬਾ ਦੇ ਮਨੁੱਖ ਤੇ ਯੋਆਸ਼ ਤੇ ਸਾਰਾਫ ਜੋ ਮੋਆਬ ਤੇ ਹਕੂਮਤ ਕਰਦੇ ਸਨ ਅਤੇ ਯਾਸ਼ੂਬੀ-ਲਹਮ। (ਅਤੇ ਇਹ ਗੱਲਾਂ ਪੁਰਾਣੀਆਂ ਹਨ)

1 Chronicles 4:22 (UKJV) And Jokim, and the men of Chozeba, and Joash, and Saraph, who had the dominion in Moab, and Jashubilehem. And these are ancient things.

20ਸ਼ੀਮੋਨ ਦੇ ਪੁੱਤਰ: ਅਮਨੋਨ, ਰਿੰਨਾਹ, ਬਨ-ਹਾਨਾਨ ਅਤੇ ਤਿਲੋਨ। ਈਸ਼ੀ ਦੇ ਪੁੱਤਰ: ਜ਼ੋਹੇਥ ਅਤੇ ਬਨ-ਜ਼ੋਹੇਥ।

21ਯਹੂਦਾਹ ਦੇ ਪੁੱਤਰ ਸ਼ੇਲਾਹ ਦੇ ਪੁੱਤਰ: ਲੇਕਾਹ ਦਾ ਪਿਤਾ ਏਰ, ਲਾਦਾਹ ਮਾਰੇਸ਼ਾਹ ਦਾ ਪਿਤਾ ਅਤੇ ਬੈਥ ਅਸ਼ਬੀਆ ਵਿੱਚ ਲਿਨਨ ਦੇ ਕਾਰੀਗਰਾਂ ਦੇ ਗੋਤ,

22ਅਤੇ ਯੋਕੀਮ ਤੇ ਕੋਜ਼ੇਬਾ ਦੇ ਮਨੁੱਖ ਤੇ ਯੋਆਸ਼ ਤੇ ਸਾਰਾਫ ਜੋ ਮੋਆਬ ਤੇ ਹਕੂਮਤ ਕਰਦੇ ਸਨ ਅਤੇ ਯਾਸ਼ੂਬੀ-ਲਹਮ। (ਅਤੇ ਇਹ ਗੱਲਾਂ ਪੁਰਾਣੀਆਂ ਹਨ)

23ਇਹ ਘੁਮਿਆਰ ਸਨ ਅਤੇ ਗਦੇਰਾਹ ਤੇ ਨਤਾਈਮ ਦੇ ਵੱਸਣ ਵਾਲੇ ਸਨ। ਉੱਥੇ ਉਹ ਪਾਤਸ਼ਾਹ ਦੇ ਨਾਲ ਉਹ ਦੇ ਕੰਮ ਕਰਨ ਲਈ ਵੱਸਦੇ ਸਨ।

24ਸ਼ਿਮਓਨ ਦੇ ਉੱਤਰਾਧਿਕਾਰੀ: ਨਮੁਏਲ, ਯਾਮੀਨ, ਯਾਰੀਬ, ਜ਼ੇਰਾਹ ਅਤੇ ਸ਼ਾਊਲ;

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.