1 ਇਤਿਹਾਸ 4

ਯਹੂਦਾਹ ਦੇ ਪੁੱਤਰ ਸ਼ੇਲਾਹ ਦੇ ਪੁੱਤਰ: ਲੇਕਾਹ ਦਾ ਪਿਤਾ ਏਰ, ਲਾਦਾਹ ਮਾਰੇਸ਼ਾਹ ਦਾ ਪਿਤਾ ਅਤੇ ਬੈਥ ਅਸ਼ਬੀਆ ਵਿੱਚ ਲਿਨਨ ਦੇ ਕਾਰੀਗਰਾਂ ਦੇ ਗੋਤ,

1 Chronicles 4:21 (UKJV) The sons of Shelah the son of Judah were, Er the father of Lecah, and Laadah the father of Mareshah, and the families of the house of them that wrought fine linen, of the house of Ashbea,

19ਹੋਦੀਯਾਹ ਦੀ ਪਤਨੀ ਦੇ ਪੁੱਤਰ, ਨਹਮ ਦੀ ਭੈਣ: ਗਾਰਮੀ ਕੇਲਾਹ ਦਾ ਪਿਤਾ ਅਤੇ ਮਕਾਹਥੀ ਅਸ਼ਤਮੋਆ।

20ਸ਼ੀਮੋਨ ਦੇ ਪੁੱਤਰ: ਅਮਨੋਨ, ਰਿੰਨਾਹ, ਬਨ-ਹਾਨਾਨ ਅਤੇ ਤਿਲੋਨ। ਈਸ਼ੀ ਦੇ ਪੁੱਤਰ: ਜ਼ੋਹੇਥ ਅਤੇ ਬਨ-ਜ਼ੋਹੇਥ।

21ਯਹੂਦਾਹ ਦੇ ਪੁੱਤਰ ਸ਼ੇਲਾਹ ਦੇ ਪੁੱਤਰ: ਲੇਕਾਹ ਦਾ ਪਿਤਾ ਏਰ, ਲਾਦਾਹ ਮਾਰੇਸ਼ਾਹ ਦਾ ਪਿਤਾ ਅਤੇ ਬੈਥ ਅਸ਼ਬੀਆ ਵਿੱਚ ਲਿਨਨ ਦੇ ਕਾਰੀਗਰਾਂ ਦੇ ਗੋਤ,

22ਅਤੇ ਯੋਕੀਮ ਤੇ ਕੋਜ਼ੇਬਾ ਦੇ ਮਨੁੱਖ ਤੇ ਯੋਆਸ਼ ਤੇ ਸਾਰਾਫ ਜੋ ਮੋਆਬ ਤੇ ਹਕੂਮਤ ਕਰਦੇ ਸਨ ਅਤੇ ਯਾਸ਼ੂਬੀ-ਲਹਮ। (ਅਤੇ ਇਹ ਗੱਲਾਂ ਪੁਰਾਣੀਆਂ ਹਨ)

23ਇਹ ਘੁਮਿਆਰ ਸਨ ਅਤੇ ਗਦੇਰਾਹ ਤੇ ਨਤਾਈਮ ਦੇ ਵੱਸਣ ਵਾਲੇ ਸਨ। ਉੱਥੇ ਉਹ ਪਾਤਸ਼ਾਹ ਦੇ ਨਾਲ ਉਹ ਦੇ ਕੰਮ ਕਰਨ ਲਈ ਵੱਸਦੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.