1 ਇਤਿਹਾਸ 4

ਬੈਥ-ਮਰਕਾਬੋਥ, ਹਸਰ-ਸੂਸੀਮ, ਬੈਥ-ਬਿਰਈ ਅਤੇ ਸ਼ਰਾਇਮ ਵਿੱਚ ਰਹਿੰਦੇ ਸਨ। ਦਾਵੀਦ ਦੇ ਰਾਜ ਤੱਕ ਇਹ ਉਹਨਾਂ ਦੇ ਕਸਬੇ ਸਨ।

1 Chronicles 4:31 (UKJV) And at Bethmarcaboth, and Hazarsusim, and at Bethbirei, and at Shaaraim. These were their cities unto the reign of David.

29ਬਿਲਹਾਹ, ਆਸਮ, ਤੋਲਾਦ ਵਿੱਚ,

30ਬੈਥੂਏਲ, ਹੋਰਮਾਹ, ਸਿਕਲਗ,

31ਬੈਥ-ਮਰਕਾਬੋਥ, ਹਸਰ-ਸੂਸੀਮ, ਬੈਥ-ਬਿਰਈ ਅਤੇ ਸ਼ਰਾਇਮ ਵਿੱਚ ਰਹਿੰਦੇ ਸਨ। ਦਾਵੀਦ ਦੇ ਰਾਜ ਤੱਕ ਇਹ ਉਹਨਾਂ ਦੇ ਕਸਬੇ ਸਨ।

32ਉਹਨਾਂ ਦੇ ਪਿੰਡ ਏਟਾਮ ਤੇ ਆਯਿਨ, ਰਿੰਮੋਨ ਤੇ ਤੋਕਨ ਤੇ ਆਸ਼ਾਨ, ਪੰਜ ਸ਼ਹਿਰ

33ਨਾਲੇ ਇਨ੍ਹਾਂ ਸ਼ਹਿਰਾਂ ਦੇ ਆਲੇ-ਦੁਆਲੇ ਦੇ ਸਾਰੇ ਪਿੰਡ ਬਾਲ ਤੱਕ। ਇਹ ਉਹਨਾਂ ਦੇ ਵਸੇਬੇ ਸਨ ਅਤੇ ਉਹਨਾਂ ਦੀਆਂ ਕੁਲ ਪੱਤ੍ਰੀਆਂ ਸਨ:

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.