1 ਇਤਿਹਾਸ 5

ਯੋਏਲ ਦੇ ਉੱਤਰਾਧਿਕਾਰੀ: ਉਸਦਾ ਪੁੱਤਰ ਸ਼ਮਅਯਾਹ, ਉਸਦਾ ਪੁੱਤਰ ਗੋਗ, ਉਸਦਾ ਪੁੱਤਰ ਸ਼ਿਮਈ,

1 Chronicles 5:4 (UKJV) The sons of Joel; Shemaiah his son, Gog his son, Shimei his son,

2ਅਤੇ ਭਾਵੇਂ ਯਹੂਦਾਹ ਆਪਣੇ ਭਰਾਵਾਂ ਵਿੱਚੋਂ ਸਭ ਤੋਂ ਬਲਵਾਨ ਸੀ ਅਤੇ ਇੱਕ ਪ੍ਰਧਾਨ ਉਸ ਤੋਂ ਨਿੱਕਲਿਆ, ਪਰ ਜੇਠੇ ਹੋਣ ਦਾ ਅਧਿਕਾਰ ਯੋਸੇਫ਼ ਦਾ ਸੀ)

3ਇਸਰਾਏਲ ਦੇ ਜੇਠੇ ਰਊਬੇਨ ਦੇ ਪੁੱਤਰ, ਹਨੋਕ ਤੇ ਪੱਲੂ, ਹੇਜ਼ਰੋਨ ਤੇ ਕਰਮੀ: ਹਨੋਕ, ਪੱਲੂ, ਹੇਜ਼ਰੋਨ ਅਤੇ ਕਰਮੀ।

4ਯੋਏਲ ਦੇ ਉੱਤਰਾਧਿਕਾਰੀ: ਉਸਦਾ ਪੁੱਤਰ ਸ਼ਮਅਯਾਹ, ਉਸਦਾ ਪੁੱਤਰ ਗੋਗ, ਉਸਦਾ ਪੁੱਤਰ ਸ਼ਿਮਈ,

5ਉਸਦਾ ਪੁੱਤਰ ਮੀਕਾਹ, ਉਸਦਾ ਪੁੱਤਰ ਰਆਯਾਹ, ਉਸਦਾ ਪੁੱਤਰ ਬਾਲ,

6ਅਤੇ ਬੇਰਾਹ ਉਸ ਦਾ ਪੁੱਤਰ, ਜਿਸ ਨੂੰ ਅੱਸ਼ੂਰ ਦੇ ਰਾਜੇ ਤਿਗਲਥ-ਪਿਲੇਸਰ ਨੇ ਗ਼ੁਲਾਮੀ ਵਿੱਚ ਲੈ ਲਿਆ ਸੀ। ਬੇਰਾਹ ਰਊਬੇਨੀਆਂ ਦਾ ਆਗੂ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.