9ਅਹੀਮਾਜ਼ ਅਜ਼ਰਯਾਹ ਦਾ ਪਿਤਾ, ਅਜ਼ਰਯਾਹ ਯੋਹਾਨਾਨ ਦਾ ਪਿਤਾ,
10ਯੋਹਾਨਾਨ ਅਜ਼ਰਯਾਹ ਦਾ ਪਿਤਾ। ਇਹ ਅਜ਼ਰਯਾਹ ਸੀ ਜੋ ਯੇਰੂਸ਼ਲੇਮ ਵਿੱਚ ਬਣੇ ਸ਼ਲੋਮੋਨ ਦੇ ਭਵਨ ਵਿੱਚ ਜਾਜਕ ਵਜੋਂ ਸੇਵਾ ਕਰਦਾ ਸੀ।
11ਅਜ਼ਰਯਾਹ ਅਮਰਯਾਹ ਦਾ ਪਿਤਾ, ਅਮਰਯਾਹ ਅਹੀਟੂਬ ਦਾ ਪਿਤਾ,
12ਅਹੀਟੂਬ ਸਾਦੋਕ ਦਾ ਪਿਤਾ, ਸਾਦੋਕ ਸ਼ੱਲੂਮ ਦਾ ਪਿਤਾ,
13ਸ਼ੱਲੂਮ ਹਿਲਕੀਯਾਹ ਦਾ ਪਿਤਾ, ਹਿਲਕੀਯਾਹ ਅਜ਼ਰਯਾਹ ਦਾ ਪਿਤਾ,