1 ਇਤਿਹਾਸ 6

ਯੋਹਾਨਾਨ ਅਜ਼ਰਯਾਹ ਦਾ ਪਿਤਾ। ਇਹ ਅਜ਼ਰਯਾਹ ਸੀ ਜੋ ਯੇਰੂਸ਼ਲੇਮ ਵਿੱਚ ਬਣੇ ਸ਼ਲੋਮੋਨ ਦੇ ਭਵਨ ਵਿੱਚ ਜਾਜਕ ਵਜੋਂ ਸੇਵਾ ਕਰਦਾ ਸੀ।

1 Chronicles 6:10 (UKJV) And Johanan brings forth Azariah, (he it is that executed the priest's office in the temple that Solomon built in Jerusalem:)

8ਅਹੀਟੂਬ ਸਾਦੋਕ ਦਾ ਪਿਤਾ, ਸਾਦੋਕ ਅਹੀਮਾਜ਼ ਦਾ ਪਿਤਾ,

9ਅਹੀਮਾਜ਼ ਅਜ਼ਰਯਾਹ ਦਾ ਪਿਤਾ, ਅਜ਼ਰਯਾਹ ਯੋਹਾਨਾਨ ਦਾ ਪਿਤਾ,

10ਯੋਹਾਨਾਨ ਅਜ਼ਰਯਾਹ ਦਾ ਪਿਤਾ। ਇਹ ਅਜ਼ਰਯਾਹ ਸੀ ਜੋ ਯੇਰੂਸ਼ਲੇਮ ਵਿੱਚ ਬਣੇ ਸ਼ਲੋਮੋਨ ਦੇ ਭਵਨ ਵਿੱਚ ਜਾਜਕ ਵਜੋਂ ਸੇਵਾ ਕਰਦਾ ਸੀ।

11ਅਜ਼ਰਯਾਹ ਅਮਰਯਾਹ ਦਾ ਪਿਤਾ, ਅਮਰਯਾਹ ਅਹੀਟੂਬ ਦਾ ਪਿਤਾ,

12ਅਹੀਟੂਬ ਸਾਦੋਕ ਦਾ ਪਿਤਾ, ਸਾਦੋਕ ਸ਼ੱਲੂਮ ਦਾ ਪਿਤਾ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.