6ਉਜ਼ੀ ਜ਼ਰਹਯਾਹ ਦਾ ਪਿਤਾ ਸੀ। ਮਰਾਯੋਥ ਦਾ ਪਿਤਾ ਜ਼ਰਹਯਾਹ,
7ਮਰਾਯੋਥ ਅਮਰਯਾਹ ਦਾ ਪਿਤਾ, ਅਮਰਯਾਹ ਅਹੀਟੂਬ ਦਾ ਪਿਤਾ,
8ਅਹੀਟੂਬ ਸਾਦੋਕ ਦਾ ਪਿਤਾ, ਸਾਦੋਕ ਅਹੀਮਾਜ਼ ਦਾ ਪਿਤਾ,
9ਅਹੀਮਾਜ਼ ਅਜ਼ਰਯਾਹ ਦਾ ਪਿਤਾ, ਅਜ਼ਰਯਾਹ ਯੋਹਾਨਾਨ ਦਾ ਪਿਤਾ,
10ਯੋਹਾਨਾਨ ਅਜ਼ਰਯਾਹ ਦਾ ਪਿਤਾ। ਇਹ ਅਜ਼ਰਯਾਹ ਸੀ ਜੋ ਯੇਰੂਸ਼ਲੇਮ ਵਿੱਚ ਬਣੇ ਸ਼ਲੋਮੋਨ ਦੇ ਭਵਨ ਵਿੱਚ ਜਾਜਕ ਵਜੋਂ ਸੇਵਾ ਕਰਦਾ ਸੀ।