20ਗੇਰਸ਼ੋਨ ਵਿੱਚੋਂ: ਉਹ ਦਾ ਪੁੱਤਰ ਲਿਬਨੀ, ਉਹ ਦਾ ਪੁੱਤਰ ਯਹਥ, ਉਹ ਦਾ ਪੁੱਤਰ ਜ਼ਿਮਾਹ,
21ਉਹ ਦਾ ਪੁੱਤਰ ਯੋਆਹ, ਉਹ ਦਾ ਪੁੱਤਰ ਇੱਦੋ, ਉਹ ਦਾ ਪੁੱਤਰ ਜ਼ੇਰਾਹ, ਉਹ ਦਾ ਪੁੱਤਰ ਯਅਥਰਈ।
22ਕੋਹਾਥ ਦੇ ਉੱਤਰਾਧਿਕਾਰੀ: ਉਹ ਦਾ ਪੁੱਤਰ ਅੰਮੀਨਾਦਾਬ, ਉਹ ਦਾ ਪੁੱਤਰ ਕੋਰਾਹ, ਉਹ ਦਾ ਪੁੱਤਰ ਅੱਸੀਰ,
23ਉਹ ਦਾ ਪੁੱਤਰ ਅਲਕਾਨਾਹ, ਉਹ ਦਾ ਪੁੱਤਰ ਅਬਯਾਸਾਫ਼, ਉਹ ਦਾ ਪੁੱਤਰ ਅੱਸੀਰ,
24ਤਾਹਾਥ ਉਹ ਦਾ ਪੁੱਤਰ, ਉਹ ਦਾ ਪੁੱਤਰ ਊਰੀਏਲ, ਉਹ ਦਾ ਪੁੱਤਰ ਉਜ਼ੀਯਾਹ ਅਤੇ ਉਹ ਦਾ ਪੁੱਤਰ ਸ਼ਾਊਲ।