1 ਇਤਿਹਾਸ 6

ਤਾਹਾਥ ਉਹ ਦਾ ਪੁੱਤਰ, ਉਹ ਦਾ ਪੁੱਤਰ ਊਰੀਏਲ, ਉਹ ਦਾ ਪੁੱਤਰ ਉਜ਼ੀਯਾਹ ਅਤੇ ਉਹ ਦਾ ਪੁੱਤਰ ਸ਼ਾਊਲ।

1 Chronicles 6:24 (UKJV) Tahath his son, Uriel his son, Uzziah his son, and Shaul his son.

22ਕੋਹਾਥ ਦੇ ਉੱਤਰਾਧਿਕਾਰੀ: ਉਹ ਦਾ ਪੁੱਤਰ ਅੰਮੀਨਾਦਾਬ, ਉਹ ਦਾ ਪੁੱਤਰ ਕੋਰਾਹ, ਉਹ ਦਾ ਪੁੱਤਰ ਅੱਸੀਰ,

23ਉਹ ਦਾ ਪੁੱਤਰ ਅਲਕਾਨਾਹ, ਉਹ ਦਾ ਪੁੱਤਰ ਅਬਯਾਸਾਫ਼, ਉਹ ਦਾ ਪੁੱਤਰ ਅੱਸੀਰ,

24ਤਾਹਾਥ ਉਹ ਦਾ ਪੁੱਤਰ, ਉਹ ਦਾ ਪੁੱਤਰ ਊਰੀਏਲ, ਉਹ ਦਾ ਪੁੱਤਰ ਉਜ਼ੀਯਾਹ ਅਤੇ ਉਹ ਦਾ ਪੁੱਤਰ ਸ਼ਾਊਲ।

25ਅਲਕਾਨਾਹ ਦੇ ਉੱਤਰਾਧਿਕਾਰੀ: ਅਮਾਸਈ, ਅਹੀਮੋਥ,

26ਉਹ ਦਾ ਪੁੱਤਰ ਅਲਕਾਨਾਹ, ਉਹ ਦਾ ਪੁੱਤਰ ਜ਼ੋਫ਼ਈ, ਉਹ ਦਾ ਪੁੱਤਰ ਨਾਹਾਥ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.