24ਤਾਹਾਥ ਉਹ ਦਾ ਪੁੱਤਰ, ਉਹ ਦਾ ਪੁੱਤਰ ਊਰੀਏਲ, ਉਹ ਦਾ ਪੁੱਤਰ ਉਜ਼ੀਯਾਹ ਅਤੇ ਉਹ ਦਾ ਪੁੱਤਰ ਸ਼ਾਊਲ।
25ਅਲਕਾਨਾਹ ਦੇ ਉੱਤਰਾਧਿਕਾਰੀ: ਅਮਾਸਈ, ਅਹੀਮੋਥ,
26ਉਹ ਦਾ ਪੁੱਤਰ ਅਲਕਾਨਾਹ, ਉਹ ਦਾ ਪੁੱਤਰ ਜ਼ੋਫ਼ਈ, ਉਹ ਦਾ ਪੁੱਤਰ ਨਾਹਾਥ,
27ਉਸਦਾ ਪੁੱਤਰ ਅਲੀਆਬ, ਉਹ ਦਾ ਪੁੱਤਰ ਯਰੋਹਾਮ, ਅਲਕਾਨਾਹ ਉਹ ਦਾ ਪੁੱਤਰ ਅਤੇ ਸਮੂਏਲ ਉਹ ਦਾ ਪੁੱਤਰ,
28ਸਮੂਏਲ ਦੇ ਪੁੱਤਰ: ਉਹ ਦਾ ਜੇਠਾ ਪੁੱਤਰ ਯੋਏਲ ਅਤੇ ਅਬੀਯਾਹ ਦੂਜਾ ਪੁੱਤਰ।