25ਅਲਕਾਨਾਹ ਦੇ ਉੱਤਰਾਧਿਕਾਰੀ: ਅਮਾਸਈ, ਅਹੀਮੋਥ,
26ਉਹ ਦਾ ਪੁੱਤਰ ਅਲਕਾਨਾਹ, ਉਹ ਦਾ ਪੁੱਤਰ ਜ਼ੋਫ਼ਈ, ਉਹ ਦਾ ਪੁੱਤਰ ਨਾਹਾਥ,
27ਉਸਦਾ ਪੁੱਤਰ ਅਲੀਆਬ, ਉਹ ਦਾ ਪੁੱਤਰ ਯਰੋਹਾਮ, ਅਲਕਾਨਾਹ ਉਹ ਦਾ ਪੁੱਤਰ ਅਤੇ ਸਮੂਏਲ ਉਹ ਦਾ ਪੁੱਤਰ,
28ਸਮੂਏਲ ਦੇ ਪੁੱਤਰ: ਉਹ ਦਾ ਜੇਠਾ ਪੁੱਤਰ ਯੋਏਲ ਅਤੇ ਅਬੀਯਾਹ ਦੂਜਾ ਪੁੱਤਰ।
29ਮੇਰਾਰੀ ਦੇ ਉੱਤਰਾਧਿਕਾਰੀ: ਮਹਲੀ, ਉਹ ਦਾ ਪੁੱਤਰ ਲਿਬਨੀ, ਉਹ ਦਾ ਪੁੱਤਰ ਸ਼ਿਮਈ, ਉਹ ਦਾ ਪੁੱਤਰ ਉਜ਼ਾਹ,