1 ਇਤਿਹਾਸ 6

ਮੇਰਾਰੀ ਦੇ ਉੱਤਰਾਧਿਕਾਰੀ: ਮਹਲੀ, ਉਹ ਦਾ ਪੁੱਤਰ ਲਿਬਨੀ, ਉਹ ਦਾ ਪੁੱਤਰ ਸ਼ਿਮਈ, ਉਹ ਦਾ ਪੁੱਤਰ ਉਜ਼ਾਹ,

1 Chronicles 6:29 (UKJV) The sons of Merari; Mahli, Libni his son, Shimei his son, Uzza his son,

27ਉਸਦਾ ਪੁੱਤਰ ਅਲੀਆਬ, ਉਹ ਦਾ ਪੁੱਤਰ ਯਰੋਹਾਮ, ਅਲਕਾਨਾਹ ਉਹ ਦਾ ਪੁੱਤਰ ਅਤੇ ਸਮੂਏਲ ਉਹ ਦਾ ਪੁੱਤਰ,

28ਸਮੂਏਲ ਦੇ ਪੁੱਤਰ: ਉਹ ਦਾ ਜੇਠਾ ਪੁੱਤਰ ਯੋਏਲ ਅਤੇ ਅਬੀਯਾਹ ਦੂਜਾ ਪੁੱਤਰ।

29ਮੇਰਾਰੀ ਦੇ ਉੱਤਰਾਧਿਕਾਰੀ: ਮਹਲੀ, ਉਹ ਦਾ ਪੁੱਤਰ ਲਿਬਨੀ, ਉਹ ਦਾ ਪੁੱਤਰ ਸ਼ਿਮਈ, ਉਹ ਦਾ ਪੁੱਤਰ ਉਜ਼ਾਹ,

30ਉਹ ਦਾ ਪੁੱਤਰ ਸ਼ਿਮਆ, ਉਹ ਦਾ ਪੁੱਤਰ ਹੱਗਯਾਹ ਅਤੇ ਉਹ ਦਾ ਪੁੱਤਰ ਅਸ਼ਾਯਾਹ।

31ਇਹ ਉਹ ਆਦਮੀ ਹਨ ਜੋ ਦਾਵੀਦ ਨੇ ਸੰਦੂਕ ਮੁੱਖ ਸਥਾਨ ਵਿੱਚ ਲਿਆਉਣ ਤੋਂ ਬਾਅਦ ਯਾਹਵੇਹ ਦੇ ਘਰ ਵਿੱਚ ਗਵੱਈਯਾਂ ਨੂੰ ਨਿਯੁਕਤ ਕੀਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.