37ਤਾਹਾਥ ਦਾ ਪੁੱਤਰ, ਉਹ ਅੱਸੀਰ ਦਾ ਪੁੱਤਰ, ਅਬਯਾਸਾਫ਼ ਦਾ ਪੁੱਤਰ, ਉਹ ਕੋਰਾਹ ਦਾ ਪੁੱਤਰ,
38ਇਜ਼ਹਾਰ ਕੋਹਾਥ ਦਾ ਪੁੱਤਰ, ਲੇਵੀ ਦਾ ਪੁੱਤਰ, ਇਸਰਾਏਲ ਦਾ ਪੁੱਤਰ;
39ਅਤੇ ਹੇਮਾਨ ਦਾ ਸਾਥੀ ਆਸਾਫ਼, ਜੋ ਉਸ ਦੇ ਸੱਜੇ ਹੱਥ ਸੇਵਾ ਕਰਦਾ ਸੀ: ਆਸਾਫ਼ ਬਰਕਯਾਹ ਦਾ ਪੁੱਤਰ, ਸ਼ਿਮਆ ਦਾ ਪੁੱਤਰ,
40ਮੀਕਾਏਲ ਦਾ ਪੁੱਤਰ, ਉਹ ਬਾਸੇਯਾਹ ਦਾ ਪੁੱਤਰ, ਮਲਕੀਯਾਹ ਦਾ ਪੁੱਤਰ,
41ਏਥਨੀ ਦਾ ਪੁੱਤਰ, ਜ਼ੇਰਾਹ ਦਾ ਪੁੱਤਰ, ਅਦਾਯਾਹ ਦਾ ਪੁੱਤਰ,