42ਏਥਾਨ ਦਾ ਪੁੱਤਰ, ਜ਼ਿੰਮਾਹ ਦਾ ਪੁੱਤਰ, ਸ਼ਿਮਈ ਦਾ ਪੁੱਤਰ,
43ਯਹਥ ਦਾ ਪੁੱਤਰ ਸੀ। ਗੇਰਸ਼ੋਨ ਦਾ ਪੁੱਤਰ, ਲੇਵੀ ਦਾ ਪੁੱਤਰ;
44ਅਤੇ ਉਹਨਾਂ ਦੇ ਸਾਥੀਆਂ ਵਿੱਚੋਂ, ਉਹ ਦੇ ਖੱਬੇ ਹੱਥ, ਮੇਰਾਰੀ, ਏਥਾਨ ਕਿਸ਼ੀ ਦਾ ਪੁੱਤਰ, ਅਬਦੀ ਦਾ ਪੁੱਤਰ, ਮੱਲੂਕ ਦਾ ਪੁੱਤਰ,
45ਹਸ਼ਬਯਾਹ ਦਾ ਪੁੱਤਰ, ਅਮਾਜ਼ਯਾਹ ਦਾ ਪੁੱਤਰ, ਹਿਲਕੀਯਾਹ ਦਾ ਪੁੱਤਰ,
46ਅਮਜ਼ੀ ਦਾ ਪੁੱਤਰ, ਬਾਨੀ ਦਾ ਪੁੱਤਰ, ਸ਼ਮੇਰ ਦਾ ਪੁੱਤਰ,