44ਅਤੇ ਉਹਨਾਂ ਦੇ ਸਾਥੀਆਂ ਵਿੱਚੋਂ, ਉਹ ਦੇ ਖੱਬੇ ਹੱਥ, ਮੇਰਾਰੀ, ਏਥਾਨ ਕਿਸ਼ੀ ਦਾ ਪੁੱਤਰ, ਅਬਦੀ ਦਾ ਪੁੱਤਰ, ਮੱਲੂਕ ਦਾ ਪੁੱਤਰ,
45ਹਸ਼ਬਯਾਹ ਦਾ ਪੁੱਤਰ, ਅਮਾਜ਼ਯਾਹ ਦਾ ਪੁੱਤਰ, ਹਿਲਕੀਯਾਹ ਦਾ ਪੁੱਤਰ,
46ਅਮਜ਼ੀ ਦਾ ਪੁੱਤਰ, ਬਾਨੀ ਦਾ ਪੁੱਤਰ, ਸ਼ਮੇਰ ਦਾ ਪੁੱਤਰ,
47ਮਹਲੀ ਦਾ ਪੁੱਤਰ, ਮੂਸ਼ੀ ਦਾ ਪੁੱਤਰ, ਉਹ ਮੇਰਾਰੀ ਦਾ ਪੁੱਤਰ ਸੀ, ਜੋ ਲੇਵੀ ਦਾ ਪੁੱਤਰ।
48ਉਹਨਾਂ ਦੇ ਸਾਥੀ ਲੇਵੀਆਂ ਨੂੰ ਤੰਬੂ ਅਤੇ ਪਰਮੇਸ਼ਵਰ ਦੇ ਭਵਨ ਦੇ ਹੋਰ ਸਾਰੇ ਕੰਮ ਸੌਂਪੇ ਗਏ ਸਨ।