1 ਇਤਿਹਾਸ 6

(ਪਰ ਸ਼ਹਿਰ ਦੇ ਆਲੇ-ਦੁਆਲੇ ਦੇ ਖੇਤ ਅਤੇ ਪਿੰਡ ਯ਼ਫੁੰਨੇਹ ਦੇ ਪੁੱਤਰ ਕਾਲੇਬ ਨੂੰ ਦਿੱਤੇ ਗਏ ਸਨ।)

1 Chronicles 6:56 (UKJV) But the fields of the city, and the villages thereof, they gave to Caleb the son of Jephunneh.

54ਇਹ ਉਹਨਾਂ ਦੀਆਂ ਬਸਤੀਆਂ ਦੇ ਟਿਕਾਣੇ ਸਨ ਜੋ ਉਹਨਾਂ ਦੇ ਇਲਾਕੇ ਵਜੋਂ ਦਿੱਤੇ ਗਏ ਸਨ (ਉਹ ਹਾਰੋਨ ਦੇ ਉੱਤਰਾਧਿਕਾਰੀਆਂ ਨੂੰ ਦਿੱਤੇ ਗਏ ਸਨ ਜੋ ਕੋਹਾਥ ਗੋਤ ਵਿੱਚੋਂ ਸਨ, ਕਿਉਂਕਿ ਪਹਿਲੀ ਚਿੱਠੀ ਉਹਨਾਂ ਲਈ ਸੀ)।

55ਯਹੂਦਾਹ ਵਿੱਚ ਉਹਨਾਂ ਨੂੰ ਇਸ ਦੇ ਆਲੇ-ਦੁਆਲੇ ਦੇ ਚਰਾਗਾਹਾਂ ਸਮੇਤ ਹੇਬਰੋਨ ਦਿੱਤਾ ਗਿਆ ਸੀ।

56(ਪਰ ਸ਼ਹਿਰ ਦੇ ਆਲੇ-ਦੁਆਲੇ ਦੇ ਖੇਤ ਅਤੇ ਪਿੰਡ ਯ਼ਫੁੰਨੇਹ ਦੇ ਪੁੱਤਰ ਕਾਲੇਬ ਨੂੰ ਦਿੱਤੇ ਗਏ ਸਨ।)

57ਇਸ ਲਈ ਹਾਰੋਨ ਦੇ ਉੱਤਰਾਧਿਕਾਰੀਆਂ ਨੂੰ ਹੇਬਰੋਨ (ਪਨਾਹ ਦਾ ਸ਼ਹਿਰ) ਅਤੇ ਲਿਬਨਾਹ, ਯੱਤੀਰ, ਅਸ਼ਤਮੋਆ,

58ਹੀਲੇਨ, ਦਬੀਰ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.