1 ਇਤਿਹਾਸ 6

ਇਸ ਲਈ ਹਾਰੋਨ ਦੇ ਉੱਤਰਾਧਿਕਾਰੀਆਂ ਨੂੰ ਹੇਬਰੋਨ (ਪਨਾਹ ਦਾ ਸ਼ਹਿਰ) ਅਤੇ ਲਿਬਨਾਹ, ਯੱਤੀਰ, ਅਸ਼ਤਮੋਆ,

1 Chronicles 6:57 (UKJV) And to the sons of Aaron they gave the cities of Judah, namely, Hebron, the city of refuge, and Libnah with her suburbs, and Jattir, and Eshtemoa, with their suburbs,

55ਯਹੂਦਾਹ ਵਿੱਚ ਉਹਨਾਂ ਨੂੰ ਇਸ ਦੇ ਆਲੇ-ਦੁਆਲੇ ਦੇ ਚਰਾਗਾਹਾਂ ਸਮੇਤ ਹੇਬਰੋਨ ਦਿੱਤਾ ਗਿਆ ਸੀ।

56(ਪਰ ਸ਼ਹਿਰ ਦੇ ਆਲੇ-ਦੁਆਲੇ ਦੇ ਖੇਤ ਅਤੇ ਪਿੰਡ ਯ਼ਫੁੰਨੇਹ ਦੇ ਪੁੱਤਰ ਕਾਲੇਬ ਨੂੰ ਦਿੱਤੇ ਗਏ ਸਨ।)

57ਇਸ ਲਈ ਹਾਰੋਨ ਦੇ ਉੱਤਰਾਧਿਕਾਰੀਆਂ ਨੂੰ ਹੇਬਰੋਨ (ਪਨਾਹ ਦਾ ਸ਼ਹਿਰ) ਅਤੇ ਲਿਬਨਾਹ, ਯੱਤੀਰ, ਅਸ਼ਤਮੋਆ,

58ਹੀਲੇਨ, ਦਬੀਰ,

59ਆਸ਼ਾਨ, ਜੁਤਾਹੀ ਅਤੇ ਬੈਥ-ਸ਼ੇਮੇਸ਼, ਉਹਨਾਂ ਦੀਆਂ ਚਰਾਂਦਾਂ ਸਮੇਤ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.