72ਯਿੱਸਾਕਾਰ ਦੇ ਗੋਤ ਤੋਂ ਉਹਨਾਂ ਨੂੰ ਕੇਦੇਸ਼, ਦਾਬਰਥ,
73ਰਾਮੋਥ ਅਤੇ ਅਨੇਮ, ਉਹਨਾਂ ਦੇ ਚਰਾਗਾਹਾਂ ਸਮੇਤ;
74ਆਸ਼ੇਰ ਦੇ ਗੋਤ ਵਿੱਚੋਂ ਉਹਨਾਂ ਨੂੰ ਮਸ਼ਾਲ, ਅਬਦੋਨ,
75ਹੂਕੋਕ ਅਤੇ ਰੇਹੋਬ ਅਤੇ ਉਹਨਾਂ ਦੀਆਂ ਚਰਾਗਾਹਾਂ ਵੀ ਮਿਲੀਆਂ।
76ਅਤੇ ਨਫ਼ਤਾਲੀ ਦੇ ਗੋਤ ਤੋਂ ਉਹਨਾਂ ਨੇ ਗਲੀਲ ਵਿੱਚ ਕਾਦੇਸ਼, ਹਾਮੋਨ ਅਤੇ ਕਿਰਯਥੈਮ ਅਤੇ ਉਹਨਾਂ ਦੀਆਂ ਚਰਾਂਦਾਂ ਸਮੇਤ ਪ੍ਰਾਪਤ ਕੀਤਾ।