1 ਇਤਿਹਾਸ 6

ਰਾਮੋਥ ਅਤੇ ਅਨੇਮ, ਉਹਨਾਂ ਦੇ ਚਰਾਗਾਹਾਂ ਸਮੇਤ;

1 Chronicles 6:73 (UKJV) And Ramoth with her suburbs, and Anem with her suburbs:

71ਗੇਰਸ਼ੋਨੀਆਂ ਨੂੰ ਹੇਠ ਲਿਖੀਆਂ ਚੀਜ਼ਾਂ ਪ੍ਰਾਪਤ ਹੋਈਆਂ: ਮਨੱਸ਼ੇਹ ਦੇ ਅੱਧੇ ਗੋਤ ਦੇ ਗੋਤ ਵਿੱਚੋਂ ਉਹਨਾਂ ਨੇ ਬਾਸ਼ਾਨ ਵਿੱਚ ਗੋਲਾਨ ਅਤੇ ਅਸ਼ਤਾਰੋਥ ਅਤੇ ਉਹਨਾਂ ਦੀਆਂ ਚਰਾਂਦਾਂ ਸਮੇਤ ਪ੍ਰਾਪਤ ਕੀਤਾ।

72ਯਿੱਸਾਕਾਰ ਦੇ ਗੋਤ ਤੋਂ ਉਹਨਾਂ ਨੂੰ ਕੇਦੇਸ਼, ਦਾਬਰਥ,

73ਰਾਮੋਥ ਅਤੇ ਅਨੇਮ, ਉਹਨਾਂ ਦੇ ਚਰਾਗਾਹਾਂ ਸਮੇਤ;

74ਆਸ਼ੇਰ ਦੇ ਗੋਤ ਵਿੱਚੋਂ ਉਹਨਾਂ ਨੂੰ ਮਸ਼ਾਲ, ਅਬਦੋਨ,

75ਹੂਕੋਕ ਅਤੇ ਰੇਹੋਬ ਅਤੇ ਉਹਨਾਂ ਦੀਆਂ ਚਰਾਗਾਹਾਂ ਵੀ ਮਿਲੀਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.