1 ਇਤਿਹਾਸ 6

ਅਤੇ ਗਾਦ ਦੇ ਗੋਤ ਤੋਂ ਉਹਨਾਂ ਨੂੰ ਗਿਲਆਦ ਵਿੱਚ ਰਾਮੋਥ, ਮਾਹਾਨਾਇਮ,

1 Chronicles 6:80 (UKJV) And out of the tribe of Gad; Ramoth in Gilead with her suburbs, and Mahanaim with her suburbs,

78ਯਰੀਹੋ ਦੇ ਪੂਰਬ ਵਿੱਚ ਯਰਦਨ ਦੇ ਪਾਰ ਰਊਬੇਨ ਦੇ ਗੋਤ ਵਿੱਚੋਂ ਉਹਨਾਂ ਨੇ ਬੇਜ਼ਰ ਨੂੰ ਉਜਾੜ ਵਿੱਚ ਯਹਜ਼ਾਹ ਪ੍ਰਾਪਤ ਕੀਤਾ।

79ਕੇਦੇਮੋਥ ਅਤੇ ਮੇਫਾਅਥ, ਉਹਨਾਂ ਦੇ ਚਰਾਂਦਾਂ ਸਮੇਤ;

80ਅਤੇ ਗਾਦ ਦੇ ਗੋਤ ਤੋਂ ਉਹਨਾਂ ਨੂੰ ਗਿਲਆਦ ਵਿੱਚ ਰਾਮੋਥ, ਮਾਹਾਨਾਇਮ,

81ਹੇਸ਼ਬੋਨ ਅਤੇ ਯਾਜ਼ਰ ਅਤੇ ਉਹਨਾਂ ਦੀਆਂ ਚਰਾਂਦਾਂ ਸਮੇਤ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.