1 ਇਤਿਹਾਸ 7

ਯਦੀਏਲ ਦਾ ਪੁੱਤਰ: ਬਿਲਹਾਨ, ਬਿਲਹਾਨ ਦੇ ਪੁੱਤਰ: ਯਊਸ਼, ਬਿਨਯਾਮੀਨ, ਏਹੂਦ, ਕਨਾਨਾਹ, ਜੇਥਾਨ, ਤਰਸ਼ੀਸ਼ ਅਤੇ ਅਹੀਸ਼ਹਰ।

1 Chronicles 7:10 (UKJV) The sons also of Jediael; Bilhan: and the sons of Bilhan; Jeush, and Benjamin, and Ehud, and Chenaanah, and Zethan, and Tharshish, and Ahishahar.

8ਬੇਕਰ ਦੇ ਪੁੱਤਰ: ਜ਼ਮੀਰਾਹ, ਯੋਆਸ਼, ਅਲੀਅਜ਼ਰ, ਅਲਯੋਏਨਈ, ਆਮਰੀ, ਯਰੇਮੋਥ, ਅਬੀਯਾਹ, ਅਨਾਥੋਥ ਅਤੇ ਅਲਮੇਥ। ਇਹ ਸਾਰੇ ਬੇਕਰ ਦੇ ਪੁੱਤਰ ਸਨ।

9ਉਹਨਾਂ ਦੀ ਵੰਸ਼ਾਵਲੀ ਵਿੱਚ ਪਰਿਵਾਰਾਂ ਦੇ ਮੁਖੀਆਂ ਅਤੇ 20,200 ਲੜਾਕਿਆਂ ਦੀ ਸੂਚੀ ਹੈ।

10ਯਦੀਏਲ ਦਾ ਪੁੱਤਰ: ਬਿਲਹਾਨ, ਬਿਲਹਾਨ ਦੇ ਪੁੱਤਰ: ਯਊਸ਼, ਬਿਨਯਾਮੀਨ, ਏਹੂਦ, ਕਨਾਨਾਹ, ਜੇਥਾਨ, ਤਰਸ਼ੀਸ਼ ਅਤੇ ਅਹੀਸ਼ਹਰ।

11ਯਦੀਏਲ ਦੇ ਇਹ ਸਾਰੇ ਪੁੱਤਰ ਪਰਿਵਾਰਾਂ ਦੇ ਮੁਖੀਏ ਸਨ। ਉੱਥੇ 17,200 ਲੜਾਕੇ ਲੜਨ ਲਈ ਤਿਆਰ ਸਨ।

12ਸ਼ੂਪੀਮ ਅਤੇ ਹੁੱਪੀਮ ਇਰ ਦੇ ਉੱਤਰਾਧਿਕਾਰੀ ਸਨ ਅਤੇ ਹੂਸ਼ੀਤੇਸਾ ਅਹੇਰ ਦੇ ਉੱਤਰਾਧਿਕਾਰੀ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.