9ਉਹਨਾਂ ਦੀ ਵੰਸ਼ਾਵਲੀ ਵਿੱਚ ਪਰਿਵਾਰਾਂ ਦੇ ਮੁਖੀਆਂ ਅਤੇ 20,200 ਲੜਾਕਿਆਂ ਦੀ ਸੂਚੀ ਹੈ।
10ਯਦੀਏਲ ਦਾ ਪੁੱਤਰ: ਬਿਲਹਾਨ, ਬਿਲਹਾਨ ਦੇ ਪੁੱਤਰ: ਯਊਸ਼, ਬਿਨਯਾਮੀਨ, ਏਹੂਦ, ਕਨਾਨਾਹ, ਜੇਥਾਨ, ਤਰਸ਼ੀਸ਼ ਅਤੇ ਅਹੀਸ਼ਹਰ।
11ਯਦੀਏਲ ਦੇ ਇਹ ਸਾਰੇ ਪੁੱਤਰ ਪਰਿਵਾਰਾਂ ਦੇ ਮੁਖੀਏ ਸਨ। ਉੱਥੇ 17,200 ਲੜਾਕੇ ਲੜਨ ਲਈ ਤਿਆਰ ਸਨ।
12ਸ਼ੂਪੀਮ ਅਤੇ ਹੁੱਪੀਮ ਇਰ ਦੇ ਉੱਤਰਾਧਿਕਾਰੀ ਸਨ ਅਤੇ ਹੂਸ਼ੀਤੇਸਾ ਅਹੇਰ ਦੇ ਉੱਤਰਾਧਿਕਾਰੀ ਸਨ।
13ਨਫ਼ਤਾਲੀ ਦੇ ਪੁੱਤਰ: ਯਹਜ਼ੀਏਲ, ਗੁਨੀ, ਯੇਜ਼ਰ ਅਤੇ ਸ਼ੱਲੂਮ, ਬਿਲਹਾਹ ਦੇ ਉੱਤਰਾਧਿਕਾਰੀ।