1 ਇਤਿਹਾਸ 7

ਉਹਨਾਂ ਦੀਆਂ ਜ਼ਮੀਨਾਂ ਅਤੇ ਬਸਤੀਆਂ ਵਿੱਚ ਬੈਤਏਲ ਅਤੇ ਉਸ ਦੇ ਆਲੇ-ਦੁਆਲੇ ਦੇ ਪਿੰਡ, ਪੂਰਬ ਵੱਲ ਨਾਰਾਨ, ਪੱਛਮ ਵੱਲ ਗੇਜ਼ੇਰ ਅਤੇ ਉਸ ਦੇ ਪਿੰਡ ਅਤੇ ਅੱਯਾਹ ਅਤੇ ਉਸ ਦੇ ਪਿੰਡਾਂ ਤੱਕ ਸ਼ੇਕੇਮ ਅਤੇ ਉਸ ਦੇ ਪਿੰਡ ਸ਼ਾਮਲ ਸਨ।

1 Chronicles 7:28 (UKJV) And their possessions and habitations were, Bethel and the towns thereof, and eastward Naaran, and westward Gezer, with the towns thereof; Shechem also and the towns thereof, unto Gaza and the towns thereof:

26ਉਸਦਾ ਪੁੱਤਰ ਲਾਦਾਨ, ਉਸਦਾ ਪੁੱਤਰ ਅੰਮੀਹੂਦ, ਉਹ ਦਾ ਪੁੱਤਰ ਅਲੀਸ਼ਾਮਾ,

27ਉਸਦਾ ਪੁੱਤਰ ਨੂਨ ਅਤੇ ਉਸਦਾ ਪੁੱਤਰ ਯੇਹੋਸ਼ੁਆ।

28ਉਹਨਾਂ ਦੀਆਂ ਜ਼ਮੀਨਾਂ ਅਤੇ ਬਸਤੀਆਂ ਵਿੱਚ ਬੈਤਏਲ ਅਤੇ ਉਸ ਦੇ ਆਲੇ-ਦੁਆਲੇ ਦੇ ਪਿੰਡ, ਪੂਰਬ ਵੱਲ ਨਾਰਾਨ, ਪੱਛਮ ਵੱਲ ਗੇਜ਼ੇਰ ਅਤੇ ਉਸ ਦੇ ਪਿੰਡ ਅਤੇ ਅੱਯਾਹ ਅਤੇ ਉਸ ਦੇ ਪਿੰਡਾਂ ਤੱਕ ਸ਼ੇਕੇਮ ਅਤੇ ਉਸ ਦੇ ਪਿੰਡ ਸ਼ਾਮਲ ਸਨ।

29ਮਨੱਸ਼ੇਹ ਦੀਆਂ ਹੱਦਾਂ ਦੇ ਨਾਲ-ਨਾਲ ਉਹਨਾਂ ਦੇ ਪਿੰਡ ਬੈਥ ਸ਼ਾਨ, ਤਾਨਾਖ, ਮਗਿੱਦੋ ਅਤੇ ਦੋਰ ਸਨ। ਇਸਰਾਏਲ ਦੇ ਪੁੱਤਰ ਯੋਸੇਫ਼ ਦੇ ਉੱਤਰਾਧਿਕਾਰੀ ਇਨ੍ਹਾਂ ਨਗਰਾਂ ਵਿੱਚ ਰਹਿੰਦੇ ਸਨ।

30ਆਸ਼ੇਰ ਦੇ ਪੁੱਤਰ: ਇਮਨਾਹ, ਯਿਸ਼ਵਾਹ, ਯਿਸ਼ਵੀ ਅਤੇ ਬਰਿਯਾਹ ਉਹਨਾਂ ਦੀ ਭੈਣ ਸੇਰਾਹ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.