1 ਇਤਿਹਾਸ 7

ਜ਼ੋਫਾਹ ਦੇ ਪੁੱਤਰ ਸਨ: ਸੂਆਹ, ਹਰਨੇਫਰ, ਸ਼ੂਆਲ, ਬੇਰੀ, ਇਮਰਾਹ,

1 Chronicles 7:36 (UKJV) The sons of Zophah; Suah, and Harnepher, and Shual, and Beri, and Imrah,

34ਸ਼ੋਮੇਰ ਦੇ ਪੁੱਤਰ: ਅਹੀ, ਰੋਹਗਾਹ, ਹੁਬਾਹ ਅਤੇ ਅਰਾਮ।

35ਉਸ ਦੇ ਭਰਾ ਹੇਲਮ ਦੇ ਪੁੱਤਰ ਸਨ: ਜ਼ੋਫਾਹ, ਇਮਨਾ, ਸ਼ੇਲਸ਼ ਅਤੇ ਆਮਲ।

36ਜ਼ੋਫਾਹ ਦੇ ਪੁੱਤਰ ਸਨ: ਸੂਆਹ, ਹਰਨੇਫਰ, ਸ਼ੂਆਲ, ਬੇਰੀ, ਇਮਰਾਹ,

37ਬੇਜ਼ਰ, ਹੋਦ, ਸ਼ੰਮਾ, ਸ਼ਿਲਸ਼ਾਹ, ਇਥਰਾਨ ਅਤੇ ਬੀਰਾ।

38ਯਥੇਰ ਦੇ ਪੁੱਤਰ: ਯ਼ਫੁੰਨੇਹ, ਪਿਸਪਾਹ ਅਤੇ ਆਰਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.