30ਅਤੇ ਉਸ ਦੇ ਜੇਠੇ ਪੁੱਤਰ ਦਾ ਨਾਮ ਅਬਦੋਨ ਸੀ, ਉਸ ਤੋਂ ਬਾਅਦ ਸੂਰ, ਕੀਸ਼, ਬਾਲ, ਨੇਰ ਨਾਦਾਬ,
31ਗਦੋਰ, ਅਹੀਓ, ਜ਼ੇਕਰ
32ਅਤੇ ਮਿਕਲੋਥ ਜੋ ਸ਼ਿਮਾਹ ਦਾ ਪਿਤਾ ਸੀ। ਉਹ ਵੀ ਯੇਰੂਸ਼ਲੇਮ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਕੋਲ ਰਹਿੰਦੇ ਸਨ।
33ਨੇਰ ਕੀਸ਼ ਦਾ ਪਿਤਾ ਸੀ, ਕੀਸ਼ ਸ਼ਾਊਲ ਦਾ ਪਿਤਾ ਸੀ ਅਤੇ ਸ਼ਾਊਲ ਯੋਨਾਥਾਨ, ਮਲਕੀ-ਸ਼ੂਆ, ਅਬੀਨਾਦਾਬ ਅਤੇ ਏਸ਼ਬਆਲ ਦਾ ਪਿਤਾ ਸੀ
34ਯੋਨਾਥਾਨ ਦਾ ਪੁੱਤਰ ਸੀ: ਮਰੀਬ-ਬਆਲ, ਜੋ ਮੀਕਾਹ ਦਾ ਪਿਤਾ ਸੀ।