1 ਇਤਿਹਾਸ 8

ਇਹ ਏਹੂਦ ਦੇ ਉੱਤਰਾਧਿਕਾਰੀ ਸਨ, ਜਿਹੜੇ ਗੇਬਾ ਵਿੱਚ ਰਹਿਣ ਵਾਲਿਆਂ ਦੇ ਘਰਾਣਿਆਂ ਦੇ ਮੁਖੀਏ ਸਨ ਅਤੇ ਉਹਨਾਂ ਨੂੰ ਮਾਨਹਥ ਵਿੱਚ ਭੇਜ ਦਿੱਤਾ ਗਿਆ ਸੀ:

1 Chronicles 8:6 (UKJV) And these are the sons of Ehud: these are the heads of the fathers of the inhabitants of Geba, and they removed them to Manahath:

4ਅਬੀਸ਼ੂਆ, ਨਅਮਾਨ, ਅਹੋਆਹ,

5ਗੇਰਾ, ਸ਼ਫੂਫਾਨ ਅਤੇ ਹੂਰਾਮ।

6ਇਹ ਏਹੂਦ ਦੇ ਉੱਤਰਾਧਿਕਾਰੀ ਸਨ, ਜਿਹੜੇ ਗੇਬਾ ਵਿੱਚ ਰਹਿਣ ਵਾਲਿਆਂ ਦੇ ਘਰਾਣਿਆਂ ਦੇ ਮੁਖੀਏ ਸਨ ਅਤੇ ਉਹਨਾਂ ਨੂੰ ਮਾਨਹਥ ਵਿੱਚ ਭੇਜ ਦਿੱਤਾ ਗਿਆ ਸੀ:

7ਨਅਮਾਨ, ਅਹੀਯਾਹ ਅਤੇ ਗੇਰਾ, ਉਹਨਾਂ ਨੂੰ ਲੈ ਗਿਆ ਅਤੇ ਉਸ ਤੋਂ ਉਜ਼ਾ ਅਤੇ ਅਹੀਹੂਦ ਜੰਮੇ।

8ਅਤੇ ਸ਼ਹਰਯਿਮ ਤੋਂ ਬੱਚੇ ਮੋਆਬ ਦੇ ਮੈਦਾਨ ਵਿੱਚ ਜੰਮੇ ਜਦੋਂ ਉਹਨਾਂ ਨੂੰ ਬਾਹਰ ਘੱਲ ਦਿੱਤਾ, ਹੂਸ਼ੀਮ ਤੇ ਬਅਰਾ ਉਹ ਦੀਆਂ ਤੀਵੀਆਂ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.