3ਬੇਲਾ ਦੇ ਪੁੱਤਰ ਸਨ: ਅੱਦਾਰ, ਗੇਰਾ, ਅਬੀਹੂਦ,
4ਅਬੀਸ਼ੂਆ, ਨਅਮਾਨ, ਅਹੋਆਹ,
5ਗੇਰਾ, ਸ਼ਫੂਫਾਨ ਅਤੇ ਹੂਰਾਮ।
6ਇਹ ਏਹੂਦ ਦੇ ਉੱਤਰਾਧਿਕਾਰੀ ਸਨ, ਜਿਹੜੇ ਗੇਬਾ ਵਿੱਚ ਰਹਿਣ ਵਾਲਿਆਂ ਦੇ ਘਰਾਣਿਆਂ ਦੇ ਮੁਖੀਏ ਸਨ ਅਤੇ ਉਹਨਾਂ ਨੂੰ ਮਾਨਹਥ ਵਿੱਚ ਭੇਜ ਦਿੱਤਾ ਗਿਆ ਸੀ:
7ਨਅਮਾਨ, ਅਹੀਯਾਹ ਅਤੇ ਗੇਰਾ, ਉਹਨਾਂ ਨੂੰ ਲੈ ਗਿਆ ਅਤੇ ਉਸ ਤੋਂ ਉਜ਼ਾ ਅਤੇ ਅਹੀਹੂਦ ਜੰਮੇ।