1 ਇਤਿਹਾਸ 8

ਬੇਲਾ ਦੇ ਪੁੱਤਰ ਸਨ: ਅੱਦਾਰ, ਗੇਰਾ, ਅਬੀਹੂਦ,

1 Chronicles 8:3 (UKJV) And the sons of Bela were, Addar, and Gera, and Abihud,

1ਬਿਨਯਾਮੀਨ ਤੋਂ: ਉਸਦਾ ਜੇਠਾ ਪੁੱਤਰ ਬੇਲਾ ਜੰਮਿਆ, ਅਸ਼ਬੇਲ ਦੂਜਾ ਪੁੱਤਰ, ਅਹਾਰਾਹ ਤੀਜਾ,

2ਨੋਹਾਹ ਚੌਥਾ ਅਤੇ ਰਾਫ਼ਾ ਪੰਜਵਾਂ।

3ਬੇਲਾ ਦੇ ਪੁੱਤਰ ਸਨ: ਅੱਦਾਰ, ਗੇਰਾ, ਅਬੀਹੂਦ,

4ਅਬੀਸ਼ੂਆ, ਨਅਮਾਨ, ਅਹੋਆਹ,

5ਗੇਰਾ, ਸ਼ਫੂਫਾਨ ਅਤੇ ਹੂਰਾਮ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.