10ਜਾਜਕਾਂ ਵਿੱਚੋਂ: ਯਦਾਯਾਹ; ਯਹੋਯਾਰੀਬ; ਯਾਕੀਨ;
11ਅਜ਼ਰਯਾਹ ਹਿਲਕੀਯਾਹ ਦਾ ਪੁੱਤਰ, ਮਸ਼ੁੱਲਾਮ ਦਾ ਪੁੱਤਰ, ਸਾਦੋਕ ਦਾ ਪੁੱਤਰ, ਮਰਾਯੋਥ ਦਾ ਪੁੱਤਰ, ਉਹ ਅਹੀਟੂਬ ਦਾ ਪੁੱਤਰ, ਪਰਮੇਸ਼ਵਰ ਦੇ ਘਰ ਦਾ ਅਧਿਕਾਰੀ ਸੀ।
12ਯਰੋਹਾਮ ਦਾ ਪੁੱਤਰ ਅਦਾਯਾਹ, ਪਸ਼ਹੂਰ ਦਾ ਪੁੱਤਰ, ਮਲਕੀਯਾਹ ਦਾ ਪੁੱਤਰ ਅਤੇ ਮਸਾਈ ਅਦੀਏਲ ਦਾ ਪੁੱਤਰ, ਉਹ ਯਹਜ਼ੇਰਾਹ ਦਾ ਪੁੱਤਰ, ਮਸ਼ੁੱਲਾਮ ਦਾ ਪੁੱਤਰ, ਮਸ਼ੱਲਿਮਥ ਦਾ ਪੁੱਤਰ, ਉਹ ਇਮੇਰ ਦਾ ਪੁੱਤਰ ਸੀ।
13ਜਾਜਕ ਜਿਹੜੇ ਪਰਿਵਾਰਾਂ ਦੇ ਮੁਖੀ ਸਨ, ਉਹਨਾਂ ਦੀ ਗਿਣਤੀ 1,760 ਸੀ। ਉਹ ਯੋਗ ਆਦਮੀ ਸਨ, ਪਰਮੇਸ਼ਵਰ ਦੇ ਘਰ ਵਿੱਚ ਸੇਵਾ ਕਰਨ ਲਈ ਜ਼ਿੰਮੇਵਾਰ ਸਨ।
14ਲੇਵੀਆਂ ਵਿੱਚੋਂ: ਸ਼ਮਅਯਾਹ ਹਸ਼ੂਬ ਦਾ ਪੁੱਤਰ, ਅਜ਼ਰੀਕਾਮ ਦਾ ਪੁੱਤਰ, ਹਸ਼ਬਯਾਹ ਦਾ ਪੁੱਤਰ, ਇੱਕ ਮੇਰਾਰੀ।