2 ਸ਼ਮੁਏਲ 4

ਜਦੋਂ ਸ਼ਾਊਲ ਦੇ ਪੁੱਤਰ ਈਸ਼-ਬੋਸ਼ੇਥ ਨੇ ਸੁਣਿਆ ਕਿ ਅਬਨੇਰ ਹੇਬਰੋਨ ਵਿੱਚ ਮਰ ਗਿਆ ਹੈ, ਤਾਂ ਉਹ ਘਬਰਾ ਗਿਆ ਅਤੇ ਸਾਰੀ ਇਸਰਾਏਲੀ ਵੀ ਘਬਰਾ ਗਏ।

2 Samuel 4:1 (UKJV) And when Saul's son heard that Abner was dead in Hebron, his hands were feeble, and all the Israelites were troubled.

1ਜਦੋਂ ਸ਼ਾਊਲ ਦੇ ਪੁੱਤਰ ਈਸ਼-ਬੋਸ਼ੇਥ ਨੇ ਸੁਣਿਆ ਕਿ ਅਬਨੇਰ ਹੇਬਰੋਨ ਵਿੱਚ ਮਰ ਗਿਆ ਹੈ, ਤਾਂ ਉਹ ਘਬਰਾ ਗਿਆ ਅਤੇ ਸਾਰੀ ਇਸਰਾਏਲੀ ਵੀ ਘਬਰਾ ਗਏ।

2ਹੁਣ ਸ਼ਾਊਲ ਦੇ ਪੁੱਤਰ ਕੋਲ ਦੋ ਆਦਮੀ ਸਨ ਜੋ ਟੋਲੀਆਂ ਦੇ ਪ੍ਰਧਾਨ ਸਨ: ਇੱਕ ਦਾ ਨਾਮ ਬਆਨਾਹ ਅਤੇ ਦੂਜੇ ਦਾ ਨਾਮ ਰੇਕਾਬ ਸੀ; ਉਹ ਬਿਨਯਾਮੀਨ ਦੇ ਗੋਤ ਵਿੱਚੋਂ ਬੇਰੋਥੀ ਰਿੰਮੋਨ ਦੇ ਪੁੱਤਰ ਸਨ ਕਿਉਂ ਜੋ ਬੇਰੋਥੀ ਨੂੰ ਵੀ ਬਿਨਯਾਮੀਨ ਦਾ ਹਿੱਸਾ ਮੰਨਿਆ ਜਾਂਦਾ ਹੈ,

3ਕਿਉਂਕਿ ਬੇਰੋਥ ਦੇ ਲੋਕ ਗਿੱਤਾਯਮ ਨੂੰ ਭੱਜ ਗਏ ਸਨ ਅਤੇ ਅੱਜ ਤੱਕ ਉੱਥੇ ਪਰਦੇਸੀਆਂ ਵਾਂਗ ਰਹਿੰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.