ਉਪਦੇਸ਼ਕ 3

ਇਸ ਲਈ ਮੈਂ ਦੇਖਿਆ ਕਿ ਕਿਸੇ ਵਿਅਕਤੀ ਲਈ ਆਪਣੇ ਕੰਮ ਦਾ ਆਨੰਦ ਲੈਣ ਨਾਲੋਂ ਬਿਹਤਰ ਹੋਰ ਕੋਈ ਚੀਜ਼ ਨਹੀਂ ਹੈ, ਕਿਉਂਕਿ ਇਹ ਉਹਨਾਂ ਦੀ ਮੰਜ਼ਿਲ ਹੈ। ਉਹਨਾਂ ਨੂੰ ਇਹ ਵੇਖਣ ਲਈ ਕੌਣ ਲਿਆ ਸਕਦਾ ਹੈ ਕਿ ਉਹਨਾਂ ਤੋਂ ਬਾਅਦ ਕੀ ਹੋਵੇਗਾ?

Ecclesiastes 3:22 (UKJV) Wherefore I perceive that there is nothing better, than that a man should rejoice in his own works; for that is his portion: for who shall bring him to see what shall be after him?

20ਸਾਰੇ ਇੱਕੋ ਥਾਂ ਤੇ ਜਾਂਦੇ ਹਨ ਸਾਰੇ ਮਿੱਟੀ ਤੋਂ ਆਉਂਦੇ ਹਨ, ਅਤੇ ਸਾਰੇ ਮਿੱਟੀ ਵਿੱਚ ਵਾਪਸ ਚਲੇ ਜਾਂਦੇ ਹਨ।

21ਕੌਣ ਜਾਣਦਾ ਹੈ ਕਿ ਮਨੁੱਖ ਦਾ ਆਤਮਾ ਉੱਪਰ ਉੱਠਦਾ ਹੈ ਅਤੇ ਜਾਨਵਰ ਦਾ ਆਤਮਾ ਧਰਤੀ ਹੇਠਾਂ ਉਤਰਦਾ ਹੈ?”

22ਇਸ ਲਈ ਮੈਂ ਦੇਖਿਆ ਕਿ ਕਿਸੇ ਵਿਅਕਤੀ ਲਈ ਆਪਣੇ ਕੰਮ ਦਾ ਆਨੰਦ ਲੈਣ ਨਾਲੋਂ ਬਿਹਤਰ ਹੋਰ ਕੋਈ ਚੀਜ਼ ਨਹੀਂ ਹੈ, ਕਿਉਂਕਿ ਇਹ ਉਹਨਾਂ ਦੀ ਮੰਜ਼ਿਲ ਹੈ। ਉਹਨਾਂ ਨੂੰ ਇਹ ਵੇਖਣ ਲਈ ਕੌਣ ਲਿਆ ਸਕਦਾ ਹੈ ਕਿ ਉਹਨਾਂ ਤੋਂ ਬਾਅਦ ਕੀ ਹੋਵੇਗਾ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.