ਕੂਚ 15

ਦਹਿਸ਼ਤ ਅਤੇ ਡਰ ਉਹਨਾਂ ਉੱਤੇ ਡਿੱਗਣਗੇ। ਤੇਰੀ ਬਾਂਹ ਦੀ ਸ਼ਕਤੀ ਨਾਲ ਉਹ ਪੱਥਰ ਵਾਂਗ ਚੁੱਪ ਰਹਿਣਗੇ, ਹੇ ਯਾਹਵੇਹ ਜਦੋਂ ਤੱਕ ਤੇਰੇ ਲੋਕ ਲੰਘ ਨਾ ਜਾਣ, ਜਦੋਂ ਤੱਕ ਤੇਰੇ ਖਰੀਦੇ ਹੋਏ ਲੋਕ ਲੰਘ ਨਾ ਜਾਣ।

Exodus 15:16 (UKJV) Fear and dread shall fall upon them; by the greatness of yours arm they shall be as still as a stone; till your people pass over, O LORD, till the people pass over, which you have purchased.

14ਕੌਮਾਂ ਸੁਣਨਗੀਆਂ ਅਤੇ ਕੰਬਣਗੀਆਂ, ਫ਼ਲਿਸਤੀਆ ਦੇ ਲੋਕ ਦੁੱਖ ਝੱਲਣਗੇ।

15ਅਦੋਮ ਦੇ ਸਰਦਾਰ ਡਰ ਜਾਣਗੇ, ਮੋਆਬ ਦੇ ਆਗੂ ਕੰਬਦੇ ਹੋਏ ਫੜੇ ਜਾਣਗੇ, ਕਨਾਨ ਦੇ ਲੋਕ ਪਿਘਲ ਜਾਣਗੇ।

16ਦਹਿਸ਼ਤ ਅਤੇ ਡਰ ਉਹਨਾਂ ਉੱਤੇ ਡਿੱਗਣਗੇ। ਤੇਰੀ ਬਾਂਹ ਦੀ ਸ਼ਕਤੀ ਨਾਲ ਉਹ ਪੱਥਰ ਵਾਂਗ ਚੁੱਪ ਰਹਿਣਗੇ, ਹੇ ਯਾਹਵੇਹ ਜਦੋਂ ਤੱਕ ਤੇਰੇ ਲੋਕ ਲੰਘ ਨਾ ਜਾਣ, ਜਦੋਂ ਤੱਕ ਤੇਰੇ ਖਰੀਦੇ ਹੋਏ ਲੋਕ ਲੰਘ ਨਾ ਜਾਣ।

17ਤੁਸੀਂ ਉਹਨਾਂ ਨੂੰ ਅੰਦਰ ਲਿਆਓਗੇ ਅਤੇ ਉਹਨਾਂ ਨੂੰ ਆਪਣੀ ਵਿਰਾਸਤ ਦੇ ਪਹਾੜ ਉੱਤੇ ਲਗਾਓਗੇ, ਉਹ ਸਥਾਨ, ਯਾਹਵੇਹ, ਤੂੰ ਆਪਣੇ ਨਿਵਾਸ ਲਈ ਬਣਾਇਆ ਹੈ, ਪਵਿੱਤਰ ਅਸਥਾਨ, ਯਾਹਵੇਹ, ਤੇਰੇ ਹੱਥਾਂ ਨੇ ਸਥਾਪਿਤ ਕੀਤਾ ਹੈ।

18“ਯਾਹਵੇਹ ਸਦਾ ਅਤੇ ਸਦਾ ਲਈ ਰਾਜ ਕਰਦਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.