ਕੂਚ 23

“ਆਪਣੀ ਜ਼ਮੀਨ ਦੇ ਸਭ ਤੋਂ ਉੱਤਮ ਫਲਾਂ ਨੂੰ ਯਾਹਵੇਹ ਆਪਣੇ ਪਰਮੇਸ਼ਵਰ ਦੇ ਘਰ ਲਿਆਓ। “ਬੱਕਰੀ ਦੇ ਬੱਚੇ ਨੂੰ ਉਸਦੀ ਮਾਂ ਦੇ ਦੁੱਧ ਵਿੱਚ ਨਾ ਪਕਾਓ।

Exodus 23:19 (UKJV) The first of the first-fruits of your land you shall bring into the house of the LORD your God. You shall not seethe a kid in his mother's milk.

17“ਸਾਲ ਵਿੱਚ ਤਿੰਨ ਵਾਰ ਸਾਰੇ ਆਦਮੀ ਸਰਬਸ਼ਕਤੀਮਾਨ ਯਾਹਵੇਹ ਦੇ ਅੱਗੇ ਹਾਜ਼ਰ ਹੋਣ।

18“ਮੇਰੇ ਅੱਗੇ ਖਮੀਰ ਵਾਲੀ ਰੋਟੀ ਦੇ ਨਾਲ ਕੋਈ ਵੀ ਜਾਨਵਰ ਬਲੀ ਨਾ ਚੜ੍ਹਾਓ। “ਮੇਰੇ ਤਿਉਹਾਰ ਦੀਆਂ ਭੇਟਾਂ ਦੀ ਚਰਬੀ ਸਵੇਰ ਤੱਕ ਨਾ ਰੱਖੀ ਜਾਵੇ।

19“ਆਪਣੀ ਜ਼ਮੀਨ ਦੇ ਸਭ ਤੋਂ ਉੱਤਮ ਫਲਾਂ ਨੂੰ ਯਾਹਵੇਹ ਆਪਣੇ ਪਰਮੇਸ਼ਵਰ ਦੇ ਘਰ ਲਿਆਓ। “ਬੱਕਰੀ ਦੇ ਬੱਚੇ ਨੂੰ ਉਸਦੀ ਮਾਂ ਦੇ ਦੁੱਧ ਵਿੱਚ ਨਾ ਪਕਾਓ।

20“ਵੇਖੋ, ਮੈਂ ਇੱਕ ਦੂਤ ਨੂੰ ਤੁਹਾਡੇ ਅੱਗੇ ਭੇਜ ਰਿਹਾ ਹਾਂ ਜੋ ਰਸਤੇ ਵਿੱਚ ਤੁਹਾਡੀ ਰਾਖੀ ਕਰੇਗਾ ਅਤੇ ਤੁਹਾਨੂੰ ਉਸ ਥਾਂ ਤੇ ਲੈ ਜਾਵੇਗਾ ਜਿਹੜਾ ਮੈਂ ਤਿਆਰ ਕੀਤਾ ਹੈ।

21ਉਸ ਵੱਲ ਧਿਆਨ ਦਿਓ ਅਤੇ ਸੁਣੋ ਕਿ ਉਹ ਕੀ ਕਹਿੰਦਾ ਹੈ। ਉਸ ਦੇ ਵਿਰੁੱਧ ਬਗਾਵਤ ਨਾ ਕਰੋ, ਉਹ ਤੁਹਾਡੀ ਬਗਾਵਤ ਨੂੰ ਮਾਫ਼ ਨਹੀਂ ਕਰੇਗਾ, ਕਿਉਂਕਿ ਮੇਰਾ ਨਾਮ ਉਸ ਵਿੱਚ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.