ਕੂਚ 23

“ਜੇ ਤੁਸੀਂ ਆਪਣੇ ਦੁਸ਼ਮਣ ਦੇ ਬਲਦ ਜਾਂ ਗਧੇ ਨੂੰ ਭਟਕਦਾ ਹੋਇਆ ਦੇਖਦੇ ਹੋ, ਤਾਂ ਉਸਨੂੰ ਵਾਪਸ ਕਰ ਦਿਓ।

Exodus 23:4 (UKJV) If you meet yours enemy's ox or his ass going astray, you shall surely bring it back to him again.

2“ਨਾ ਬੁਰਾਈ ਕਰਨ ਲਈ ਭੀੜ ਨਾਲ ਜੁੜੋ, ਨਾ ਹੀ ਝਗੜੇ ਵਿੱਚ ਭੀੜ ਨਾਲ ਝੂਠ ਬੋਲੋ।

3ਅਤੇ ਮੁਕੱਦਮੇ ਵਿੱਚ ਕਿਸੇ ਗਰੀਬ ਵਿਅਕਤੀ ਦਾ ਪੱਖਪਾਤ ਨਾ ਕਰੋ।

4“ਜੇ ਤੁਸੀਂ ਆਪਣੇ ਦੁਸ਼ਮਣ ਦੇ ਬਲਦ ਜਾਂ ਗਧੇ ਨੂੰ ਭਟਕਦਾ ਹੋਇਆ ਦੇਖਦੇ ਹੋ, ਤਾਂ ਉਸਨੂੰ ਵਾਪਸ ਕਰ ਦਿਓ।

5ਜੇ ਤੁਸੀਂ ਆਪਣੇ ਦੁਸ਼ਮਣ ਦੇ ਗਧੇ ਤੇ ਬਹੁਤ ਜ਼ਿਆਦਾ ਬੋਝ ਦੇਖਦੇ ਹੋ, ਤਾਂ ਇਸ ਨੂੰ ਉੱਥੇ ਨਾ ਛੱਡੋ ਅਤੇ ਬਲਕਿ ਤੁਸੀਂ ਇਸ ਵਿੱਚ ਉਹਨਾਂ ਦੀ ਮਦਦ ਕਰੋ।

6“ਇਹ ਸੋਚ ਕੇ ਇਨਸਾਫ਼ ਨੂੰ ਖਰਾਬ ਨਾ ਕਰੋ ਕਿ ਮੁਕੱਦਮਾ ਗਰੀਬ ਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.