ਕੂਚ 28

ਇਸ ਦੇ ਵਿਚਕਾਰ ਉਸਦੇ ਸਿਰ ਲਈ ਇੱਕ ਛੇਕ ਹੋਵੇ ਅਤੇ ਛੇਕ ਦੇ ਆਲੇ-ਦੁਆਲੇ ਇੱਕ ਬੁਣਿਆ ਹੋਇਆ ਕਿਨਾਰਾ ਇੱਕ ਕਾਲਰ ਵਾਂਗ ਹੋਣਾ ਚਾਹੀਦਾ ਹੈ, ਤਾਂ ਜੋ ਇਹ ਫਟ ਨਾ ਜਾਵੇ।

Exodus 28:32 (UKJV) And there shall be an hole in the top of it, in the midst thereof: it shall have a binding of woven work round about the hole of it, as it were the hole of an armour of jacket, that it be not rent.

30ਊਰੀਮ ਅਤੇ ਥੁੰਮੀਮ ਨੂੰ ਸੀਨੇ ਬੰਦ ਵਿੱਚ ਰੱਖੇ, ਤਾਂ ਜੋ ਹਾਰੂਨ ਯਾਹਵੇਹ ਦੇ ਸਾਹਮਣੇ ਆਉਣ ਵੇਲੇ ਉਨ੍ਹਾਂ ਨੂੰ ਆਪਣੇ ਦਿਲ ਉੱਤੇ ਰੱਖ ਸਕੇ। ਇਸ ਤਰ੍ਹਾਂ ਹਾਰੋਨ ਨੂੰ ਯਾਹਵੇਹ ਦੇ ਸਾਹਮਣੇ ਪੇਸ਼ ਹੋਣ ਵੇਲੇ ਹਮੇਸ਼ਾ ਇਸਰਾਏਲ ਨੂੰ ਆਪਣੇ ਦਿਲ ਉੱਤੇ ਰੱਖਣਾ ਚਾਹੀਦਾ ਹੈ।

31“ਏਫ਼ੋਦ ਦੇ ਚੋਲੇ ਨੂੰ ਪੂਰੀ ਤਰ੍ਹਾਂ ਨੀਲੇ ਕੱਪੜੇ ਦਾ ਬਣਾਉ।

32ਇਸ ਦੇ ਵਿਚਕਾਰ ਉਸਦੇ ਸਿਰ ਲਈ ਇੱਕ ਛੇਕ ਹੋਵੇ ਅਤੇ ਛੇਕ ਦੇ ਆਲੇ-ਦੁਆਲੇ ਇੱਕ ਬੁਣਿਆ ਹੋਇਆ ਕਿਨਾਰਾ ਇੱਕ ਕਾਲਰ ਵਾਂਗ ਹੋਣਾ ਚਾਹੀਦਾ ਹੈ, ਤਾਂ ਜੋ ਇਹ ਫਟ ਨਾ ਜਾਵੇ।

33ਚੋਲੇ ਦੇ ਦੁਆਲੇ ਨੀਲੇ, ਬੈਂਗਣੀ ਅਤੇ ਲਾਲ ਰੰਗ ਦੇ ਧਾਗੇ ਦੇ ਅਨਾਰ ਬਣਾਉ ਅਤੇ ਉਹਨਾਂ ਦੇ ਵਿਚਕਾਰ ਸੋਨੇ ਦੀਆਂ ਘੰਟੀਆਂ ਲਗਾਓ।

34ਸੋਨੇ ਦੀਆਂ ਘੰਟੀਆਂ ਅਤੇ ਅਨਾਰ ਚੋਗੇ ਦੇ ਸਿਰ ਦੇ ਆਲੇ-ਦੁਆਲੇ ਹੋਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.