ਕੂਚ 28

ਇਹ ਹਾਰੋਨ ਦੇ ਮੱਥੇ ਉੱਤੇ ਹੋਵੇਗਾ ਅਤੇ ਉਹ ਉਹਨਾਂ ਪਵਿੱਤਰ ਤੋਹਫ਼ਿਆਂ ਵਿੱਚ ਸ਼ਾਮਲ ਹੋਣ ਦਾ ਦੋਸ਼ ਸਹਾਰੇਗਾ ਜੋ ਇਸਰਾਏਲੀਆਂ ਦੁਆਰਾ ਪਵਿੱਤਰ ਕੀਤੇ ਜਾਂਦੇ ਹਨ, ਭਾਵੇਂ ਉਹਨਾਂ ਦੇ ਤੋਹਫ਼ੇ ਜੋ ਵੀ ਹੋਣ। ਇਹ ਹਾਰੋਨ ਦੇ ਮੱਥੇ ਤੇ ਲਗਾਤਾਰ ਰਹੇਗਾ ਤਾਂ ਜੋ ਉਹ ਯਾਹਵੇਹ ਨੂੰ ਸਵੀਕਾਰ ਕਰਨ।

Exodus 28:38 (UKJV) And it shall be upon Aaron's forehead, that Aaron may bear the iniquity of the holy things, which the children of Israel shall hallow in all their holy gifts; and it shall be always upon his forehead, that they may be accepted before the LORD.

36“ਸ਼ੁੱਧ ਸੋਨੇ ਦੀ ਇੱਕ ਪਲੇਟ ਬਣਾਈ ਅਤੇ ਇਸ ਤੇ ਮੋਹਰ ਵਾਂਗ ਉੱਕਰਾਈ, ਯਾਹਵੇਹ ਲਈ ਪਵਿੱਤਰ।

37ਇਸ ਨੂੰ ਪੱਗ ਨਾਲ ਜੋੜਨ ਲਈ ਇੱਕ ਨੀਲੀ ਡੋਰ ਪਾਈ, ਤਾਂ ਜੋ ਉਹ ਪੱਗੜੀ ਦੇ ਉੱਤੇ ਬੰਨ੍ਹਿਆ ਜਾਵੇ ਅਰਥਾਤ ਅਗਲੇ ਪਾਸੇ ਹੋਵੇ।

38ਇਹ ਹਾਰੋਨ ਦੇ ਮੱਥੇ ਉੱਤੇ ਹੋਵੇਗਾ ਅਤੇ ਉਹ ਉਹਨਾਂ ਪਵਿੱਤਰ ਤੋਹਫ਼ਿਆਂ ਵਿੱਚ ਸ਼ਾਮਲ ਹੋਣ ਦਾ ਦੋਸ਼ ਸਹਾਰੇਗਾ ਜੋ ਇਸਰਾਏਲੀਆਂ ਦੁਆਰਾ ਪਵਿੱਤਰ ਕੀਤੇ ਜਾਂਦੇ ਹਨ, ਭਾਵੇਂ ਉਹਨਾਂ ਦੇ ਤੋਹਫ਼ੇ ਜੋ ਵੀ ਹੋਣ। ਇਹ ਹਾਰੋਨ ਦੇ ਮੱਥੇ ਤੇ ਲਗਾਤਾਰ ਰਹੇਗਾ ਤਾਂ ਜੋ ਉਹ ਯਾਹਵੇਹ ਨੂੰ ਸਵੀਕਾਰ ਕਰਨ।

39“ਤੂੰ ਵਧੀਆ ਸੂਤੀ ਕੱਪੜੇ ਦਾ ਕੁੜਤਾ ਬਣਾਈ ਅਤੇ ਤੂੰ ਮਹੀਨ ਕਤਾਨ ਦੀ ਪੱਗੜੀ ਬਣਾਈਂ ਅਤੇ ਇੱਕ ਪੇਟੀ ਕਸੀਦੇਕਾਰ ਦੇ ਕੰਮ ਦੀ ਬਣਾਈ।

40ਹਾਰੋਨ ਦੇ ਪੁੱਤਰਾਂ ਨੂੰ ਇੱਜ਼ਤ ਅਤੇ ਇੱਜ਼ਤ ਦੇਣ ਲਈ ਉਹਨਾਂ ਲਈ ਕੁੜਤੇ, ਸ਼ੀਸ਼ੀਆਂ ਅਤੇ ਟੋਪੀਆਂ ਬਣਾਉ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.