ਕੂਚ 40

ਤੂੰ ਹੋਮ ਦੀ ਜਗਵੇਦੀ ਅਤੇ ਉਸਦੇ ਸਾਰੇ ਭਾਂਡਿਆਂ ਨੂੰ ਮਸਹ ਕਰੀ। ਜਗਵੇਦੀ ਨੂੰ ਪਵਿੱਤਰ ਕਰੀ, ਅਤੇ ਇਹ ਸਭ ਤੋਂ ਪਵਿੱਤਰ ਹੋਵੇਗੀ।

Exodus 40:10 (UKJV) And you shall anoint the altar of the burnt offering, and all his vessels, and sanctify the altar: and it shall be an altar most holy.

8ਉਸ ਦੇ ਆਲੇ-ਦੁਆਲੇ ਵਿਹੜਾ ਬਣਾਈ ਅਤੇ ਵਿਹੜੇ ਦੇ ਪ੍ਰਵੇਸ਼ ਦੁਆਰ ਉੱਤੇ ਪਰਦਾ ਲਗਾਈ।

9“ਮਸਹ ਕਰਨ ਵਾਲਾ ਤੇਲ ਲੈ ਕੇ ਡੇਰੇ ਅਤੇ ਉਸ ਵਿੱਚ ਮੌਜੂਦ ਸਾਰੀਆਂ ਚੀਜ਼ਾਂ ਨੂੰ ਮਸਹ ਕਰੀ। ਇਸਨੂੰ ਅਤੇ ਇਸਦੇ ਸਾਰੇ ਸਮਾਨ ਨੂੰ ਪਵਿੱਤਰ ਕਰੀ ਅਤੇ ਇਹ ਪਵਿੱਤਰ ਹੋਵੇਗਾ।

10ਤੂੰ ਹੋਮ ਦੀ ਜਗਵੇਦੀ ਅਤੇ ਉਸਦੇ ਸਾਰੇ ਭਾਂਡਿਆਂ ਨੂੰ ਮਸਹ ਕਰੀ। ਜਗਵੇਦੀ ਨੂੰ ਪਵਿੱਤਰ ਕਰੀ, ਅਤੇ ਇਹ ਸਭ ਤੋਂ ਪਵਿੱਤਰ ਹੋਵੇਗੀ।

11ਫਿਰ ਤੂੰ ਹੌਦ ਨੂੰ ਅਤੇ ਉਸ ਦੀ ਚੌਕੀ ਨੂੰ ਮਲੀ, ਅਤੇ ਉਸ ਨੂੰ ਪਵਿੱਤਰ ਕਰੀ।

12“ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਮੰਡਲੀ ਵਾਲੇ ਤੰਬੂ ਦੇ ਦਰਵਾਜ਼ੇ ਕੋਲ ਲਿਆਓ ਅਤੇ ਉਹਨਾਂ ਨੂੰ ਪਾਣੀ ਨਾਲ ਨਹਿਲਾਈਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.