ਕੂਚ 40

ਜਦੋਂ ਮੋਸ਼ੇਹ ਨੇ ਤੰਬੂ ਦੀ ਸਥਾਪਨਾ ਕੀਤੀ, ਅਤੇ ਉਸ ਨੇ ਉਸ ਦੀਆਂ ਚੀਥੀਆਂ ਅਤੇ ਉਸਦੇ ਫੱਟੇ ਲਾਏ ਅਤੇ ਉਸ ਦੇ ਹੋੜੇ ਰੱਖੇ ਅਤੇ ਉਸ ਦੀਆਂ ਥੰਮ੍ਹੀਆਂ ਖੜੀਆਂ ਕੀਤੀਆ।

Exodus 40:18 (UKJV) And Moses reared up the tabernacle, and fastened his sockets, and set up the boards thereof, and put in the bars thereof, and reared up his pillars.

16ਮੋਸ਼ੇਹ ਨੇ ਸਭ ਕੁਝ ਉਵੇਂ ਹੀ ਕੀਤਾ ਜਿਵੇਂ ਯਾਹਵੇਹ ਨੇ ਉਸਨੂੰ ਹੁਕਮ ਦਿੱਤਾ ਸੀ।

17ਇਸ ਲਈ ਡੇਰਾ ਦੂਜੇ ਸਾਲ ਦੇ ਪਹਿਲੇ ਮਹੀਨੇ ਦੇ ਪਹਿਲੇ ਦਿਨ ਸਥਾਪਤ ਕੀਤਾ ਗਿਆ ਸੀ।

18ਜਦੋਂ ਮੋਸ਼ੇਹ ਨੇ ਤੰਬੂ ਦੀ ਸਥਾਪਨਾ ਕੀਤੀ, ਅਤੇ ਉਸ ਨੇ ਉਸ ਦੀਆਂ ਚੀਥੀਆਂ ਅਤੇ ਉਸਦੇ ਫੱਟੇ ਲਾਏ ਅਤੇ ਉਸ ਦੇ ਹੋੜੇ ਰੱਖੇ ਅਤੇ ਉਸ ਦੀਆਂ ਥੰਮ੍ਹੀਆਂ ਖੜੀਆਂ ਕੀਤੀਆ।

19ਫਿਰ ਮੋਸ਼ੇਹ ਨੇ ਤੰਬੂ ਨੂੰ ਡੇਰੇ ਉੱਤੇ ਵਿਛਾ ਦਿੱਤਾ ਅਤੇ ਤੰਬੂ ਉੱਤੇ ਢੱਕਣ ਪਾ ਦਿੱਤਾ, ਜਿਵੇਂ ਕਿ ਯਾਹਵੇਹ ਨੇ ਉਸਨੂੰ ਹੁਕਮ ਦਿੱਤਾ ਸੀ।

20ਉਸ ਨੇ ਨੇਮ ਦੀਆਂ ਫੱਟੀਆਂ ਲੈ ਕੇ ਸੰਦੂਕ ਵਿੱਚ ਰੱਖ ਦਿੱਤੀਆਂ, ਚੋਬਾਂ ਨੂੰ ਸੰਦੂਕ ਉੱਤੇ ਰੱਖਿਆ ਅਤੇ ਪ੍ਰਾਸਚਿਤ ਦਾ ਢੱਕਣ ਸੰਦੂਕ ਦੇ ਉੱਤੇ ਰੱਖਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.