ਹਿਜ਼ਕੀਏਲ 19

ਅੱਗ ਉਸ ਦੀਆਂ ਮੁੱਖ ਸ਼ਾਖਾਵਾਂ ਵਿੱਚੋਂ ਇੱਕ ਤੋਂ ਫੈਲ ਗਈ ਅਤੇ ਉਸ ਦੇ ਫਲ ਨੂੰ ਭਸਮ ਕਰ ਦਿੱਤਾ। ਇਸ ਉੱਤੇ ਕੋਈ ਮਜ਼ਬੂਤ ਟਾਹਣੀ ਨਹੀਂ ਬਚੀ ਹੈ ਇੱਕ ਸ਼ਾਸਕ ਦੇ ਰਾਜ ਦੇ ਯੋਗ ਹੈ।’ ਇਹ ਇੱਕ ਵਿਰਲਾਪ ਹੈ ਅਤੇ ਇੱਕ ਵਿਰਲਾਪ ਵਜੋਂ ਬਣਿਆ ਰਿਹਾ।”

Ezekiel 19:14 (UKJV) And fire is gone out of a rod of her branches, which has devoured her fruit, so that she has no strong rod to be a sceptre to rule. This is a lamentation, and shall be for a lamentation.

12ਪਰ ਕ੍ਰੋਧ ਵਿੱਚ ਉਖਾੜ ਕੇ ਜ਼ਮੀਨ ਉੱਤੇ ਸੁੱਟ ਦਿੱਤਾ ਗਿਆ। ਪੂਰਬੀ ਹਵਾ ਨੇ ਉਹ ਨੂੰ ਸੁੰਗੜ ਦਿੱਤਾ, ਉਹ ਦਾ ਫਲ ਖੋਹ ਲਿਆ ਗਿਆ। ਉਸ ਦੀਆਂ ਮਜ਼ਬੂਤ ਟਹਿਣੀਆਂ ਸੁੱਕ ਗਈਆਂ ਅਤੇ ਅੱਗ ਨੇ ਉਹਨਾਂ ਨੂੰ ਭਸਮ ਕਰ ਦਿੱਤਾ।

13ਹੁਣ ਇਹ ਮਾਰੂਥਲ ਵਿੱਚ, ਸੁੱਕੀ ਅਤੇ ਪਿਆਸੀ ਜ਼ਮੀਨ ਵਿੱਚ ਲਾਇਆ ਗਿਆ ਹੈ।

14ਅੱਗ ਉਸ ਦੀਆਂ ਮੁੱਖ ਸ਼ਾਖਾਵਾਂ ਵਿੱਚੋਂ ਇੱਕ ਤੋਂ ਫੈਲ ਗਈ ਅਤੇ ਉਸ ਦੇ ਫਲ ਨੂੰ ਭਸਮ ਕਰ ਦਿੱਤਾ। ਇਸ ਉੱਤੇ ਕੋਈ ਮਜ਼ਬੂਤ ਟਾਹਣੀ ਨਹੀਂ ਬਚੀ ਹੈ ਇੱਕ ਸ਼ਾਸਕ ਦੇ ਰਾਜ ਦੇ ਯੋਗ ਹੈ।’ ਇਹ ਇੱਕ ਵਿਰਲਾਪ ਹੈ ਅਤੇ ਇੱਕ ਵਿਰਲਾਪ ਵਜੋਂ ਬਣਿਆ ਰਿਹਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.