ਹਿਜ਼ਕੀਏਲ 24

“ਹੇ ਮਨੁੱਖ ਦੇ ਪੁੱਤਰ, ਅੱਜ ਦੇ ਦਿਨ ਹਾਂ, ਇਸੇ ਦਿਨ ਦਾ ਨਾਮ ਲਿਖ ਲੈ ਕਿ ਬਾਬੇਲ ਦੇ ਰਾਜੇ ਨੇ ਠੀਕ ਇਸੇ ਦਿਨ ਯੇਰੂਸ਼ਲੇਮ ਉੱਤੇ ਘੇਰਾ ਪਾਇਆ।

Ezekiel 24:2 (UKJV) Son of man, write you the name of the day, even of this same day: the king of Babylon set himself against Jerusalem this same day.

1ਨੌਵੇਂ ਸਾਲ ਦੇ ਦਸਵੇਂ ਮਹੀਨੇ ਦੇ ਦਸਵੇਂ ਦਿਨ, ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:

2“ਹੇ ਮਨੁੱਖ ਦੇ ਪੁੱਤਰ, ਅੱਜ ਦੇ ਦਿਨ ਹਾਂ, ਇਸੇ ਦਿਨ ਦਾ ਨਾਮ ਲਿਖ ਲੈ ਕਿ ਬਾਬੇਲ ਦੇ ਰਾਜੇ ਨੇ ਠੀਕ ਇਸੇ ਦਿਨ ਯੇਰੂਸ਼ਲੇਮ ਉੱਤੇ ਘੇਰਾ ਪਾਇਆ।

3ਇਸ ਬਾਗ਼ੀ ਲੋਕਾਂ ਨੂੰ ਇੱਕ ਦ੍ਰਿਸ਼ਟਾਂਤ ਸੁਣਾਓ ਅਤੇ ਉਹਨਾਂ ਨੂੰ ਕਹੋ: ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ ‘ਪਕਾਉਣ ਵਾਲੇ ਬਰਤਨ ਨੂੰ ਚੁੱਲ੍ਹੇ ਤੇ ਚੜ੍ਹਾ ਦੇ ਅਤੇ ਉਸ ਵਿੱਚ ਪਾਣੀ ਭਰੋ।

4ਉਸ ਵਿੱਚ ਮਾਸ ਦੇ ਟੁਕੜੇ ਪਾ, ਸਾਰੇ ਪਸੰਦੀਦੇ ਟੁਕੜੇ ਪੱਟ ਅਤੇ ਮੋਢੇ। ਹਰ ਇੱਕ ਚੰਗਾ ਟੁੱਕੜਾ ਅਤੇ ਚੁਣਵੀਆਂ ਹੱਡੀਆਂ ਉਸ ਵਿੱਚ ਭਰ ਦੇ;

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.