ਹਿਜ਼ਕੀਏਲ 24

ਉਸ ਸਮੇਂ ਤੇਰਾ ਮੂੰਹ ਖੁੱਲ ਜਾਵੇਗਾ; ਤੁਸੀਂ ਉਸ ਨਾਲ ਗੱਲ ਕਰੋਗੇ ਅਤੇ ਹੁਣ ਚੁੱਪ ਨਹੀਂ ਰਹੋਗੇ। ਇਸ ਲਈ ਤੁਸੀਂ ਉਹਨਾਂ ਲਈ ਇੱਕ ਨਿਸ਼ਾਨ ਹੋਵੋਗੇ, ਅਤੇ ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ।”

Ezekiel 24:27 (UKJV) In that day shall your mouth be opened to him which is escaped, and you shall speak, and be no more dumb: and you shall be a sign unto them; and they shall know that I am the LORD.

25“ਅਤੇ ਹੇ ਮਨੁੱਖ ਦੇ ਪੁੱਤਰ, ਜਿਸ ਦਿਨ ਮੈਂ ਉਹਨਾਂ ਦਾ ਗੜ੍ਹ, ਉਹਨਾਂ ਦੀ ਖੁਸ਼ੀ ਅਤੇ ਮਹਿਮਾ, ਉਹਨਾਂ ਦੀਆਂ ਅੱਖਾਂ ਦੀ ਖੁਸ਼ੀ, ਉਹਨਾਂ ਦੇ ਦਿਲ ਦੀ ਇੱਛਾ, ਅਤੇ ਉਹਨਾਂ ਦੇ ਪੁੱਤਰ ਅਤੇ ਧੀਆਂ ਨੂੰ ਵੀ ਖੋਹ ਲਵਾਂਗਾ,

26ਉਸ ਦਿਨ ਜਿਹੜਾ ਬਚ ਗਿਆ, ਉਹ ਤੇਰੇ ਕੋਲ ਆਵੇਗਾ ਕਿ ਤੇਰੇ ਕੰਨ ਵਿੱਚ ਖ਼ਬਰ ਸੁਣਾਵੇ।

27ਉਸ ਸਮੇਂ ਤੇਰਾ ਮੂੰਹ ਖੁੱਲ ਜਾਵੇਗਾ; ਤੁਸੀਂ ਉਸ ਨਾਲ ਗੱਲ ਕਰੋਗੇ ਅਤੇ ਹੁਣ ਚੁੱਪ ਨਹੀਂ ਰਹੋਗੇ। ਇਸ ਲਈ ਤੁਸੀਂ ਉਹਨਾਂ ਲਈ ਇੱਕ ਨਿਸ਼ਾਨ ਹੋਵੋਗੇ, ਅਤੇ ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.