ਹਿਜ਼ਕੀਏਲ 24

“ ‘ਕਿਉਂ ਜੋ ਉਹ ਦਾ ਲਹੂ ਉਹ ਦੇ ਵਿੱਚ ਹੈ। ਉਸ ਨੇ ਉਹ ਨੂੰ ਸੁੱਕੀ ਚੱਟਾਨ ਤੇ ਰੱਖਿਆ, ਧਰਤੀ ਤੇ ਨਹੀਂ ਡੋਲ੍ਹਿਆ ਕਿ ਮਿੱਟੀ ਵਿੱਚ ਢੱਕਿਆ ਜਾਏ।

Ezekiel 24:7 (UKJV) For her blood is in the midst of her; she set it upon the top of a rock; she poured it not upon the ground, to cover it with dust;

5ਅਤੇ ਇੱਜੜ ਵਿੱਚੋਂ ਚੁਣ-ਚੁਣ ਕੇ ਲੈ, ਅਤੇ ਉਹ ਦੇ ਹੇਠਾਂ ਹੱਡੀਆਂ ਦਾ ਢੇਰ ਲਾ ਦੇ, ਅਤੇ ਚੰਗੀ ਤਰ੍ਹਾਂ ਉਬਾਲ, ਅਤੇ ਉਸ ਦੇ ਵਿੱਚ ਹੱਡੀਆਂ ਚੰਗੀ ਤਰ੍ਹਾਂ ਉਬਾਲ।

6“ ‘ਕਿਉਂਕਿ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ ‘ਹਾਏ, ਖ਼ੂਨ ਖ਼ਰਾਬੇ ਵਾਲੇ ਸ਼ਹਿਰ ਉੱਤੇ, ਉਸ ਕੜਾਹੇ ਉੱਤੇ ਜਿਸ ਤੇ ਜੰਗਾਲ ਲੱਗਾ ਹੈ, ਉਸ ਦਾ ਜੰਗਾਲ ਅਜੇ ਲਾਹਿਆ ਨਹੀਂ ਗਿਆ! ਜੋ ਵੀ ਕ੍ਰਮ ਵਿੱਚ ਆਵੇ ਉਸ ਵਿੱਚੋਂ ਟੁਕੜੇ-ਟੁਕੜੇ ਕਰਕੇ ਮਾਸ ਬਾਹਰ ਕੱਢ।

7“ ‘ਕਿਉਂ ਜੋ ਉਹ ਦਾ ਲਹੂ ਉਹ ਦੇ ਵਿੱਚ ਹੈ। ਉਸ ਨੇ ਉਹ ਨੂੰ ਸੁੱਕੀ ਚੱਟਾਨ ਤੇ ਰੱਖਿਆ, ਧਰਤੀ ਤੇ ਨਹੀਂ ਡੋਲ੍ਹਿਆ ਕਿ ਮਿੱਟੀ ਵਿੱਚ ਢੱਕਿਆ ਜਾਏ।

8ਕ੍ਰੋਧ ਭੜਕਾਉਣ ਅਤੇ ਬਦਲਾ ਲੈਣ ਲਈ ਮੈਂ ਉਸ ਦਾ ਲਹੂ ਸੁੱਕੀ ਚੱਟਾਨ ਉੱਤੇ ਰੱਖਿਆ, ਤਾਂ ਜੋ ਉਹ ਢੱਕਿਆ ਨਾ ਜਾਵੇ।

9“ ‘ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ ‘ਖੂਨ ਦੇ ਸ਼ਹਿਰ ਉੱਤੇ ਹਾਏ! ਮੈਂ ਵੀ ਉੱਚੀ ਲੱਕੜ ਦਾ ਢੇਰ ਲਾਵਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.