ਹਿਜ਼ਕੀਏਲ 36

ਉਹ ਆਖਣਗੇ, “ਇਹ ਧਰਤੀ ਜਿਹੜੀ ਉਜਾੜ ਦਿੱਤੀ ਗਈ ਸੀ ਅਦਨ ਦੇ ਬਾਗ਼ ਵਰਗੀ ਹੋ ਗਈ ਹੈ। ਉਹ ਸ਼ਹਿਰ ਜੋ ਖੰਡਰ, ਵਿਰਾਨ ਅਤੇ ਤਬਾਹ ਹੋ ਗਏ ਸਨ, ਹੁਣ ਉਹ ਸ਼ਹਿਰ ਗੜ੍ਹਾਂ ਵਾਲੇ ਅਤੇ ਵੱਸਦੇ ਹੋ ਗਏ।”

Ezekiel 36:35 (UKJV) And they shall say, This land that was desolate is become like the garden of Eden; and the waste and desolate and ruined cities are become fenced, and are inhabited.

33“ ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਜਿਸ ਦਿਨ ਮੈਂ ਤੁਹਾਨੂੰ ਤੁਹਾਡੇ ਸਾਰੇ ਪਾਪਾਂ ਤੋਂ ਸ਼ੁੱਧ ਕਰਾਂਗਾ, ਮੈਂ ਤੁਹਾਡੇ ਸ਼ਹਿਰਾਂ ਨੂੰ ਮੁੜ ਵਸਾਵਾਂਗਾ ਅਤੇ ਖੰਡਰ ਮੁੜ ਉਸਾਰੇ ਜਾਣਗੇ।

34ਉਜਾੜ ਜ਼ਮੀਨ ਨੂੰ ਉਜਾੜਨ ਦੀ ਬਜਾਏ ਉਜਾੜ ਦਿੱਤਾ ਜਾਵੇਗਾ ਜੋ ਉਸ ਵਿੱਚੋਂ ਲੰਘਣ ਵਾਲੇ ਸਾਰਿਆਂ ਦੀ ਨਜ਼ਰ ਵਿੱਚ ਹਨ।

35ਉਹ ਆਖਣਗੇ, “ਇਹ ਧਰਤੀ ਜਿਹੜੀ ਉਜਾੜ ਦਿੱਤੀ ਗਈ ਸੀ ਅਦਨ ਦੇ ਬਾਗ਼ ਵਰਗੀ ਹੋ ਗਈ ਹੈ। ਉਹ ਸ਼ਹਿਰ ਜੋ ਖੰਡਰ, ਵਿਰਾਨ ਅਤੇ ਤਬਾਹ ਹੋ ਗਏ ਸਨ, ਹੁਣ ਉਹ ਸ਼ਹਿਰ ਗੜ੍ਹਾਂ ਵਾਲੇ ਅਤੇ ਵੱਸਦੇ ਹੋ ਗਏ।”

36ਫਿਰ ਤੁਹਾਡੇ ਆਲੇ-ਦੁਆਲੇ ਦੀਆਂ ਕੌਮਾਂ ਜੋ ਬਾਕੀ ਰਹਿੰਦੀਆਂ ਹਨ, ਜਾਣ ਲੈਣਗੀਆਂ ਕਿ ਮੈਂ ਜੋ ਤਬਾਹ ਹੋ ਗਿਆ ਸੀ ਉਸ ਨੂੰ ਦੁਬਾਰਾ ਬਣਾਇਆ ਹੈ ਅਤੇ ਜੋ ਵਿਰਾਨ ਸੀ, ਉਸ ਨੂੰ ਦੁਬਾਰਾ ਬਣਾਇਆ ਹੈ। ਮੈਂ ਯਾਹਵੇਹ ਬੋਲਿਆ ਹੈ, ਅਤੇ ਮੈਂ ਇਹ ਕਰਾਂਗਾ।’

37“ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਇੱਕ ਵਾਰ ਫਿਰ ਇਸਰਾਏਲ ਦੀ ਬੇਨਤੀ ਨੂੰ ਮੰਨਾਂਗਾ ਅਤੇ ਉਹਨਾਂ ਲਈ ਇਹ ਕਰਾਂਗਾ: ਮੈਂ ਉਹਨਾਂ ਦੇ ਲੋਕਾਂ ਨੂੰ ਭੇਡਾਂ ਵਾਂਗ ਅਣਗਿਣਤ ਕਰ ਦਿਆਂਗਾ

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.