ਹਿਜ਼ਕੀਏਲ 36

ਅਤੇ ਯੇਰੂਸ਼ਲੇਮ ਵਿੱਚ ਚੜ੍ਹਾਵੇ ਲਈ ਉਸਦੇ ਨਿਯੁਕਤ ਤਿਉਹਾਰਾਂ ਦੌਰਾਨ ਇੱਜੜਾਂ ਵਾਂਗ ਅਣਗਿਣਤ ਕਰ ਦਿਆਂਗਾ। ਇਸੇ ਤਰ੍ਹਾਂ ਬਰਬਾਦ ਹੋਏ ਸ਼ਹਿਰ ਲੋਕਾਂ ਦੇ ਝੁੰਡਾਂ ਨਾਲ ਭਰ ਜਾਣਗੇ। ਤਦ ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ।”

Ezekiel 36:38 (UKJV) As the holy flock, as the flock of Jerusalem in her solemn feasts; so shall the waste cities be filled with flocks of men: and they shall know that I am the LORD.

36ਫਿਰ ਤੁਹਾਡੇ ਆਲੇ-ਦੁਆਲੇ ਦੀਆਂ ਕੌਮਾਂ ਜੋ ਬਾਕੀ ਰਹਿੰਦੀਆਂ ਹਨ, ਜਾਣ ਲੈਣਗੀਆਂ ਕਿ ਮੈਂ ਜੋ ਤਬਾਹ ਹੋ ਗਿਆ ਸੀ ਉਸ ਨੂੰ ਦੁਬਾਰਾ ਬਣਾਇਆ ਹੈ ਅਤੇ ਜੋ ਵਿਰਾਨ ਸੀ, ਉਸ ਨੂੰ ਦੁਬਾਰਾ ਬਣਾਇਆ ਹੈ। ਮੈਂ ਯਾਹਵੇਹ ਬੋਲਿਆ ਹੈ, ਅਤੇ ਮੈਂ ਇਹ ਕਰਾਂਗਾ।’

37“ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਇੱਕ ਵਾਰ ਫਿਰ ਇਸਰਾਏਲ ਦੀ ਬੇਨਤੀ ਨੂੰ ਮੰਨਾਂਗਾ ਅਤੇ ਉਹਨਾਂ ਲਈ ਇਹ ਕਰਾਂਗਾ: ਮੈਂ ਉਹਨਾਂ ਦੇ ਲੋਕਾਂ ਨੂੰ ਭੇਡਾਂ ਵਾਂਗ ਅਣਗਿਣਤ ਕਰ ਦਿਆਂਗਾ

38ਅਤੇ ਯੇਰੂਸ਼ਲੇਮ ਵਿੱਚ ਚੜ੍ਹਾਵੇ ਲਈ ਉਸਦੇ ਨਿਯੁਕਤ ਤਿਉਹਾਰਾਂ ਦੌਰਾਨ ਇੱਜੜਾਂ ਵਾਂਗ ਅਣਗਿਣਤ ਕਰ ਦਿਆਂਗਾ। ਇਸੇ ਤਰ੍ਹਾਂ ਬਰਬਾਦ ਹੋਏ ਸ਼ਹਿਰ ਲੋਕਾਂ ਦੇ ਝੁੰਡਾਂ ਨਾਲ ਭਰ ਜਾਣਗੇ। ਤਦ ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.