ਹਿਜ਼ਕੀਏਲ 42

ਫਿਰ ਉਹ ਆਦਮੀ ਮੈਨੂੰ ਉੱਤਰ ਵੱਲ ਬਾਹਰਲੇ ਵਿਹੜੇ ਵਿੱਚ ਲੈ ਗਿਆ ਅਤੇ ਮੈਨੂੰ ਮੰਦਰ ਦੇ ਵਿਹੜੇ ਦੇ ਸਾਮ੍ਹਣੇ ਅਤੇ ਉੱਤਰ ਵਾਲੇ ਪਾਸੇ ਦੀ ਬਾਹਰਲੀ ਕੰਧ ਦੇ ਸਾਮ੍ਹਣੇ ਕਮਰਿਆਂ ਵਿੱਚ ਲੈ ਗਿਆ।

Ezekiel 42:1 (UKJV) Then he brought me forth into the utter court, the way toward the north: and he brought me into the chamber that was opposite to the separate place, and which was before the building toward the north.

1ਫਿਰ ਉਹ ਆਦਮੀ ਮੈਨੂੰ ਉੱਤਰ ਵੱਲ ਬਾਹਰਲੇ ਵਿਹੜੇ ਵਿੱਚ ਲੈ ਗਿਆ ਅਤੇ ਮੈਨੂੰ ਮੰਦਰ ਦੇ ਵਿਹੜੇ ਦੇ ਸਾਮ੍ਹਣੇ ਅਤੇ ਉੱਤਰ ਵਾਲੇ ਪਾਸੇ ਦੀ ਬਾਹਰਲੀ ਕੰਧ ਦੇ ਸਾਮ੍ਹਣੇ ਕਮਰਿਆਂ ਵਿੱਚ ਲੈ ਗਿਆ।

2ਜਿਸ ਇਮਾਰਤ ਦਾ ਦਰਵਾਜ਼ਾ ਉੱਤਰ ਵੱਲ ਸੀ, ਉਸਦੀ ਲੰਬਾਈ ਲਗਭਗ ਸੌ ਹੱਥ ਅਤੇ ਚੌੜਾਈ ਪੰਜਾਹ ਹੱਥ ਸੀ।

3ਅੰਦਰਲੇ ਵੇਹੜੇ ਦੇ ਵੀਹ ਹੱਥ ਦੇ ਫ਼ਾਸਲੇ ਦੇ ਸਾਹਮਣੇ, ਬਾਹਰਲੇ ਵੇਹੜੇ ਦੇ ਫਰਸ਼ ਦੇ ਸਾਹਮਣੇ ਕੋਠੜੀਆਂ ਦੀਆਂ ਤਿੰਨ ਛੱਤਾਂ ਇੱਕ ਦੂਜੀ ਦੇ ਸਾਹਮਣੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.