ਹਿਜ਼ਕੀਏਲ 42

ਇਸ ਤਰ੍ਹਾਂ ਉਸ ਨੇ ਆਲੇ-ਦੁਆਲੇ ਦੇ ਖੇਤਰਾਂ ਨੂੰ ਮਿਣਿਆ। ਇਸ ਦੇ ਦੁਆਲੇ ਇੱਕ ਕੰਧ ਸੀ, ਜਿਸ ਦੀ ਲੰਬਾਈ ਪੰਜ ਸੌ ਹੱਥ ਅਤੇ ਚੌੜਾਈ ਵੀ ਲਗਭਗ ਪੰਜ ਸੌ ਹੱਥ ਸੀ; ਇਸ ਕੰਧ ਨੇ ਪਵਿੱਤਰ ਸਥਾਨ ਨੂੰ ਸਾਂਝੇ ਸਥਾਨ ਤੋਂ ਵੱਖ ਕਰ ਦਿੱਤਾ।

Ezekiel 42:20 (UKJV) He measured it by the four sides: it had a wall round about, five hundred reeds long, and five hundred broad, to make a separation between the sanctuary and the profane place.

18ਉਸ ਨੇ ਦੱਖਣੀ ਹਿੱਸੇ ਨੂੰ ਮਿਣਿਆ; ਉਹ ਵੀ ਮਾਪਣ ਵਾਲੀ ਸੋਟੀ ਦੀ ਵਰਤੋਂ ਕਰਕੇ ਪੰਜ ਸੌ ਹੱਥ ਦੇ ਕਰੀਬ ਨਿਕਲਿਆ।

19ਫਿਰ ਉਹ ਪੱਛਮੀ ਹਿੱਸੇ ਵੱਲ ਮੁੜਿਆ ਅਤੇ ਇਸ ਨੂੰ ਮਾਪਿਆ; ਉਹ ਵੀ ਮਾਪਣ ਵਾਲੀ ਸੋਟੀ ਦੀ ਵਰਤੋਂ ਨਾਲ ਪੰਜ ਸੌ ਹੱਥ ਦੇ ਕਰੀਬ ਨਿਕਲਿਆ।

20ਇਸ ਤਰ੍ਹਾਂ ਉਸ ਨੇ ਆਲੇ-ਦੁਆਲੇ ਦੇ ਖੇਤਰਾਂ ਨੂੰ ਮਿਣਿਆ। ਇਸ ਦੇ ਦੁਆਲੇ ਇੱਕ ਕੰਧ ਸੀ, ਜਿਸ ਦੀ ਲੰਬਾਈ ਪੰਜ ਸੌ ਹੱਥ ਅਤੇ ਚੌੜਾਈ ਵੀ ਲਗਭਗ ਪੰਜ ਸੌ ਹੱਥ ਸੀ; ਇਸ ਕੰਧ ਨੇ ਪਵਿੱਤਰ ਸਥਾਨ ਨੂੰ ਸਾਂਝੇ ਸਥਾਨ ਤੋਂ ਵੱਖ ਕਰ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.