ਹਿਜ਼ਕੀਏਲ 46

ਚਾਰੇ ਵਿਹੜਿਆਂ ਵਿੱਚੋਂ ਹਰੇਕ ਦੇ ਅੰਦਰਲੇ ਪਾਸੇ ਪੱਥਰ ਦੀ ਇੱਕ ਕਿਨਾਰੀ ਸੀ, ਜਿਸ ਦੇ ਹੇਠਾਂ ਚਾਰੇ ਪਾਸੇ ਅੱਗ ਲਈ ਥਾਂ ਬਣਾਈ ਗਈ ਸੀ।

Ezekiel 46:23 (UKJV) And there was a row of building round about in them, round about them four, and it was made with boiling places under the rows round about.

21ਫਿਰ ਉਹ ਮੈਨੂੰ ਬਾਹਰਲੇ ਵਿਹੜੇ ਵਿੱਚ ਲੈ ਗਿਆ ਅਤੇ ਮੈਨੂੰ ਇਸਦੇ ਚਾਰੇ ਕੋਨਿਆਂ ਵਿੱਚ ਲੈ ਗਿਆ, ਅਤੇ ਮੈਂ ਹਰ ਕੋਨੇ ਵਿੱਚ ਇੱਕ ਹੋਰ ਵਿਹੜਾ ਦੇਖਿਆ।

22ਬਾਹਰਲੇ ਵੇਹੜੇ ਦੇ ਚਾਰੇ ਕੋਨਿਆਂ ਵਿੱਚ ਚਾਲੀ ਹੱਥ ਲੰਬੇ ਅਤੇ ਤੀਹ ਹੱਥ ਚੌੜੇ ਗਜ਼ ਸਨ। ਚਾਰੇ ਕੋਨਿਆਂ ਵਿੱਚ ਹਰੇਕ ਵੇਹੜੇ ਦਾ ਆਕਾਰ ਇੱਕੋ ਜਿਹਾ ਸੀ।

23ਚਾਰੇ ਵਿਹੜਿਆਂ ਵਿੱਚੋਂ ਹਰੇਕ ਦੇ ਅੰਦਰਲੇ ਪਾਸੇ ਪੱਥਰ ਦੀ ਇੱਕ ਕਿਨਾਰੀ ਸੀ, ਜਿਸ ਦੇ ਹੇਠਾਂ ਚਾਰੇ ਪਾਸੇ ਅੱਗ ਲਈ ਥਾਂ ਬਣਾਈ ਗਈ ਸੀ।

24ਉਸ ਨੇ ਮੈਨੂੰ ਆਖਿਆ, ਇਹ ਉਹ ਰਸੋਈਆ ਹਨ ਜਿੱਥੇ ਮੰਦਰ ਵਿੱਚ ਸੇਵਾ ਕਰਨ ਵਾਲੇ ਲੋਕਾਂ ਦੀਆਂ ਬਲੀਆਂ ਪਕਾਉਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.