ਹਿਜ਼ਕੀਏਲ 46

ਉਸ ਨੇ ਮੈਨੂੰ ਆਖਿਆ, ਇਹ ਉਹ ਰਸੋਈਆ ਹਨ ਜਿੱਥੇ ਮੰਦਰ ਵਿੱਚ ਸੇਵਾ ਕਰਨ ਵਾਲੇ ਲੋਕਾਂ ਦੀਆਂ ਬਲੀਆਂ ਪਕਾਉਂਦੇ ਹਨ।

Ezekiel 46:24 (UKJV) Then said he unto me, These are the places of them that boil, where the ministers of the house shall boil the sacrifice of the people.

22ਬਾਹਰਲੇ ਵੇਹੜੇ ਦੇ ਚਾਰੇ ਕੋਨਿਆਂ ਵਿੱਚ ਚਾਲੀ ਹੱਥ ਲੰਬੇ ਅਤੇ ਤੀਹ ਹੱਥ ਚੌੜੇ ਗਜ਼ ਸਨ। ਚਾਰੇ ਕੋਨਿਆਂ ਵਿੱਚ ਹਰੇਕ ਵੇਹੜੇ ਦਾ ਆਕਾਰ ਇੱਕੋ ਜਿਹਾ ਸੀ।

23ਚਾਰੇ ਵਿਹੜਿਆਂ ਵਿੱਚੋਂ ਹਰੇਕ ਦੇ ਅੰਦਰਲੇ ਪਾਸੇ ਪੱਥਰ ਦੀ ਇੱਕ ਕਿਨਾਰੀ ਸੀ, ਜਿਸ ਦੇ ਹੇਠਾਂ ਚਾਰੇ ਪਾਸੇ ਅੱਗ ਲਈ ਥਾਂ ਬਣਾਈ ਗਈ ਸੀ।

24ਉਸ ਨੇ ਮੈਨੂੰ ਆਖਿਆ, ਇਹ ਉਹ ਰਸੋਈਆ ਹਨ ਜਿੱਥੇ ਮੰਦਰ ਵਿੱਚ ਸੇਵਾ ਕਰਨ ਵਾਲੇ ਲੋਕਾਂ ਦੀਆਂ ਬਲੀਆਂ ਪਕਾਉਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.