22ਪਸ਼ਹੂਰ ਦੇ ਵੰਸ਼ ਵਿੱਚੋਂ: ਅਲਯੋਏਨਈ, ਮਾਸੇਯਾਹ, ਇਸਮਾਏਲ, ਨਥਾਨੇਲ, ਯੋਜ਼ਾਬਾਦ ਅਤੇ ਅਲਾਸਾਹ।
23ਲੇਵੀਆਂ ਵਿੱਚੋਂ: ਯੋਜ਼ਾਬਾਦ, ਸ਼ਿਮਈ, ਕੇਲਯਾਹ (ਅਰਥਾਤ ਕੇਲੀਤਾ), ਪਥਹਯਾਹ, ਯਹੂਦਾਹ ਅਤੇ ਅਲੀਅਜ਼ਰ।
24ਸੰਗੀਤਕਾਰਾਂ ਵਿੱਚੋਂ: ਅਲਯਾਸ਼ੀਬ। ਦਰਬਾਨਾਂ ਵਿੱਚੋਂ: ਸ਼ੱਲੂਮ, ਤੇਲਮ ਅਤੇ ਉਰੀ।
25ਅਤੇ ਹੋਰ ਇਸਰਾਏਲੀਆਂ ਵਿੱਚੋਂ: ਪਾਰੋਸ਼ ਦੀ ਵੰਸ਼ ਵਿੱਚੋਂ: ਰਾਮਯਾਹ, ਯਿਜ਼ਯਾਹ, ਮਲਕੀਯਾਹ, ਮਿਯਾਮੀਨ, ਅਲਆਜ਼ਾਰ, ਮਲਕੀਯਾਹ ਅਤੇ ਬਨਾਯਾਹ।
26ਏਲਾਮ ਦੀ ਵੰਸ਼ ਵਿੱਚੋਂ: ਮੱਤਨਯਾਹ, ਜ਼ਕਰਯਾਹ, ਯਹੀਏਲ, ਅਬਦੀ, ਯਰੇਮੋਥ ਅਤੇ ਏਲੀਯਾਹ।