ਏਜ਼ਰਾ 10

ਲੇਵੀਆਂ ਵਿੱਚੋਂ: ਯੋਜ਼ਾਬਾਦ, ਸ਼ਿਮਈ, ਕੇਲਯਾਹ (ਅਰਥਾਤ ਕੇਲੀਤਾ), ਪਥਹਯਾਹ, ਯਹੂਦਾਹ ਅਤੇ ਅਲੀਅਜ਼ਰ।

Ezra 10:23 (UKJV) Also of the Levites; Jozabad, and Shimei, and Kelaiah, (the same is Kelita,) Pethahiah, Judah, and Eliezer.

21ਹਰੀਮ ਦੇ ਵੰਸ਼ ਵਿੱਚੋਂ: ਮਾਸੇਯਾਹ, ਏਲੀਯਾਹ, ਸ਼ਮਅਯਾਹ, ਯਹੀਏਲ ਅਤੇ ਉਜ਼ੀਯਾਹ।

22ਪਸ਼ਹੂਰ ਦੇ ਵੰਸ਼ ਵਿੱਚੋਂ: ਅਲਯੋਏਨਈ, ਮਾਸੇਯਾਹ, ਇਸਮਾਏਲ, ਨਥਾਨੇਲ, ਯੋਜ਼ਾਬਾਦ ਅਤੇ ਅਲਾਸਾਹ।

23ਲੇਵੀਆਂ ਵਿੱਚੋਂ: ਯੋਜ਼ਾਬਾਦ, ਸ਼ਿਮਈ, ਕੇਲਯਾਹ (ਅਰਥਾਤ ਕੇਲੀਤਾ), ਪਥਹਯਾਹ, ਯਹੂਦਾਹ ਅਤੇ ਅਲੀਅਜ਼ਰ।

24ਸੰਗੀਤਕਾਰਾਂ ਵਿੱਚੋਂ: ਅਲਯਾਸ਼ੀਬ। ਦਰਬਾਨਾਂ ਵਿੱਚੋਂ: ਸ਼ੱਲੂਮ, ਤੇਲਮ ਅਤੇ ਉਰੀ।

25ਅਤੇ ਹੋਰ ਇਸਰਾਏਲੀਆਂ ਵਿੱਚੋਂ: ਪਾਰੋਸ਼ ਦੀ ਵੰਸ਼ ਵਿੱਚੋਂ: ਰਾਮਯਾਹ, ਯਿਜ਼ਯਾਹ, ਮਲਕੀਯਾਹ, ਮਿਯਾਮੀਨ, ਅਲਆਜ਼ਾਰ, ਮਲਕੀਯਾਹ ਅਤੇ ਬਨਾਯਾਹ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.